yudh Abhyas 2025 : ਭਾਰਤ-ਅਮਰੀਕਾ ਸੰਯੁਕਤ "ਯੁੱਧ ਅਭਿਆਸ 2025" ਅਲਾਸਕਾ ਵਿੱਚ ਹੋਇਆ ਸਮਾਪਤ
September 2025 1 views 1:49ਯੁੱਧ ਅਭਿਆਸ 2025 ਦੌਰਾਨ ਭਾਰਤੀ ਫੌਜ ਅਤੇ ਅਮਰੀਕੀ ਫੌਜ ਵੱਲੋਂ ਸਾਂਝੀ ਫੌਜੀ ਕਸਰਤ ਕੀਤੀ ਜਾ ਰਹੀ ਹੈ। ਇਹ ਸੈਨਿਕ ਅਭਿਆਸ ਭਾਰਤ-ਅਮਰੀਕਾ ਦੇ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਅਤੇ ਦੋਵੇਂ ਦੇਸ਼ਾਂ ਦੀ ਫੌਜੀ ਤਾਕਤ ਤੇ ਤਾਲਮੇਲ ਨੂੰ ਵਧਾਉਂਦਾ ਹੈ। ਭਾਰਤ-ਅਮਰੀਕਾ ਸੰਯੁਕਤ "ਯੁੱਧ ਅਭਿਆਸ 2025" ਅਲਾਸਕਾ ਵਿੱਚ ਹੋਇਆ ਸਮਾਪਤ ਅਭਿਆਸ ਨੂੰ ਭਾਰਤ-ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਅਭਿਆਸਾਂ ਵਿੱਚ ਗਿਣਿਆ ਜਾਂਦਾ ਹੈ ਇਹ ਅਭਿਆਸ 1 ਤੋਂ 14 ਸਤੰਬਰ ਤੱਕ ਚੱਲਿਆ ਯੁੱਧ ਅਭਿਆਸ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਮੁਸ਼ਕਲ, ਬਰਫੀਲੇ ਅਤੇ ਪਹਾੜੀ ਇਲਾਕਿਆਂ ਵਿੱਚ ਯੁੱਧ ਲਈ ਸਿਖਲਾਈ ਲਈ ਮਦਰਾਸ ਰੈਜੀਮੈਂਟ ਦੇ 450 ਸੈਨਿਕਾਂ ਤੇ ਅਮਰੀਕੀ ਫੌਜ ਦੇ 11ਵੇਂ ਏਅਰਬੋਰਨ ਡਿਵੀਜ਼ਨ ਦੇ ਸੈਨਿਕਾਂ ਨੇ ਲਿਆ ਹਿੱਸਾ