ਇੰਗਲੈਂਡ ਦੇ ਸ਼ਹਿਰ ਲੈਸਟਰ ਨੂੰ ਮਿਲਿਆ ਪਹਿਲਾ ਗੁਰਸਿੱਖ ਲਾਰਡ ਮੇਅਰ
May 2026 83 views 1:42ਇੰਗਲੈਂਡ ਦੇ Leicester ਸ਼ਹਿਰ ਨੂੰ ਆਪਣਾ ਪਹਿਲਾ ਗੁਰਸਿੱਖ ਲਾਰਡ ਮੇਅਰ ਮਿਲ ਗਿਆ ਹੈ। Kulvinder Singh Johal ਨੇ ਅਧਿਕਾਰਕ ਤੌਰ 'ਤੇ ਲਾਰਡ ਮੇਅਰ ਦਾ ਅਹੁਦਾ ਸੰਭਾਲਿਆ। ਇਹ ਸਿਰਫ਼ ਲੈਸਟਰ ਲਈ ਹੀ ਨਹੀਂ, ਸਗੋਂ ਦੁਨੀਆ ਭਰ ਦੇ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਲਈ ਮਾਣ ਵਾਲਾ ਪਲ ਹੈ। ਕੁਲਵਿੰਦਰ ਸਿੰਘ ਜੌਹਲ ਦੀ ਇਸ ਇਤਿਹਾਸਕ ਨਿਯੁਕਤੀ ਨਾਲ ਸਿੱਖ ਕੌਮ ਦੀ ਪਛਾਣ ਅਤੇ ਯੋਗਦਾਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਮਜ਼ਬੂਤੀ ਮਿਲੀ ਹੈ।
ADVERTISEMENT
ADVERTISEMENT
E Paper
Video

.png)



