• English
  • हिन्दी
  • ਪੰਜਾਬੀ
  • ગુજરાતી
  • Directory
  • Events
  • Classified
  • VIP
  • English
  • हिन्दी
  • ਪੰਜਾਬੀ
  • ગુજરાતી
Login SUBSCRIBE

ADVERTISEMENT

ADVERTISEMENT

ADVERTISEMENT
New India Abroad New India Abroad
ADVERTISEMENT
  • Home
  • India
  • News
  • Biz
  • Immigration
  • Tech
  • Movies+
  • Food
  • Opinion
  • Sports
  • People
  • Community
  • Videos
  • E-Paper
  • More
    • Asian Americans
    • Books
    • Canada
    • Capitol Hill Summit 2026
    • Culture
    • Dating
    • Diplomacy
    • Diwali
    • Editor picks
    • Editorial
    • Explainers
    • FIFA 2026
    • Fashion
    • Features
    • India Decides '24
    • India Independence Day
    • Letters to the Editor
    • Life
    • Maha Kumbh
    • OCI
    • Rakhi Israni
    • Ram Mandir
    • Reviews
    • Spotlight
    • Travel n’ Diplomacy
    • Trump 2.0
    • UK Votes 2024
    • US Elections 2024
    • USA
    • USA 250
    • West Coast
  • VIP
  • Directory
  • Events
  • Classified
  • Login
  • SUBSCRIBE
  • Home
  • Videos
  • ਪੰਜਾਬੀ ਗਾਇਕ ਮਲਕੀਤ ਸਿੰਘ ਦਾ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਪੰਜਾਬੀ ਗਾਇਕ ਮਲਕੀਤ ਸਿੰਘ ਦਾ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

December 2025 45 views 1:36

ਅੰਮ੍ਰਿਤਸਰ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਅਤੇ ਐਨਆਰਆਈ ਕਲਾਕਾਰ ਮਲਕੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਗੁਰਘਰ ਦੇ ਦਰਸ਼ਨ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਮਲਕੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਆਉਣਾ ਉਨ੍ਹਾਂ ਲਈ ਹਮੇਸ਼ਾਂ ਬਹੁਤ ਖੁਸ਼ੀ ਅਤੇ ਰੂਹਾਨੀ ਸੰਤੁੱਖ ਦਾ ਮੌਕਾ ਹੁੰਦਾ ਹੈ।
ਗਾਇਕ ਨੇ ਦੱਸਿਆ ਕਿ ਜਦੋਂ ਵੀ ਉਹ ਵਿਦੇਸ਼ ਤੋਂ ਪੰਜਾਬ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਜਗਦੀ ਹੈ। “ਬਹੁਤ ਵਧੀਆ ਲੱਗਦਾ ਜੀ ਅੰਮ੍ਰਿਤਸਰ ਆਏ ਆ। ਜਦੋਂ ਵੀ ਪੰਜਾਬ ਆਉਂਦੇ ਹਾਂ, ਆਪਾ ਗੱਲ ਕਰਦੇ ਹਾਂ ਕਿ ਅੰਮ੍ਰਿਤਸਰ ਜਾ ਕੇ ਮੱਥਾ ਟੇਕਣਾ ਹੈ। ਇਹ ਸਾਡੀ ਰੂਹ ਦੀ ਖੁਰਾਕ ਵਰਗਾ ਹੈ,” ਮਲਕੀਤ ਸਿੰਘ ਨੇ ਕਿਹਾ।ਉਹਨਾਂ ਨੇ ਇਹ ਵੀ ਜੋੜਿਆ ਕਿ ਉਹਦੇ ਪਰਿਵਾਰ ਅਤੇ ਵਿਦੇਸ਼ ਵਿਚ ਰਹਿੰਦੇ ਸਾਥੀ ਵੀ ਅਕਸਰ ਕਹਿੰਦੇ ਹਨ ਕਿ ਜੇ ਤੁਸੀਂ ਪੰਜਾਬ ਜਾ ਰਹੇ ਹੋ ਤਾਂ ਹਰਿਮੰਦਰ ਸਾਹਿਬ ਜ਼ਰੂਰ ਦਰਸ਼ਨ ਕਰਕੇ ਆਓ। ਉਹ ਕਹਿੰਦੇ ਹਨ ਕਿ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਦਾ ਤੀਰਥ ਹੈ, ਜਿੱਥੇ ਜਾ ਕੇ ਮਨ ਨੂੰ ਇਕ ਅਲੱਗ ਹੀ ਸ਼ਾਂਤੀ ਮਿਲਦੀ ਹੈ।ਮਲਕੀਤ ਸਿੰਘ ਨੇ ਕਿਹਾ ਕਿ ਉਹ ਅੱਜ ਖਾਸ ਤੌਰ ‘ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਆਏ ਹਨ। “ਸਾਡੀ ਕੌਮ, ਦੇਸ਼ ਅਤੇ ਪੂਰੀ ਦੁਨੀਆ ਵਿੱਚ ਅਮਨ, ਚੰਗਿਆਈ ਅਤੇ ਖੁਸ਼ਹਾਲੀ ਬਣੀ ਰਹੇ—ਇਹੋ ਬੇਨਤੀ ਕੀਤੀ ਹੈ,” ਉਹਨਾਂ ਨੇ ਕਿਹਾ। ਦਰਸ਼ਨ ਕਰਕੇ ਉਹ ਸਿੱਧੇ ਹੀ ਸੰਗਤ ਨਾਲ ਮਿਲਦੇ ਹੋਏ ਪ੍ਰਸਾਦ ਆਦਿ ਵਰਤ ਕੇ ਬਾਹਰ ਨਿਕਲੇ।
ਇਸ ਮੌਕੇ ਦਰਬਾਰ ਸਾਹਿਬ ਦੇ ਪ੍ਰੋਸਰਵਰਾਂ ਅਤੇ ਸੰਗਤ ਨੇ ਉਨ੍ਹਾਂ ਦਾ ਸਾਦਰ ਸਵਾਗਤ ਕੀਤਾ। ਮਲਕੀਤ ਸਿੰਘ ਨੇ ਅੰਤ ਵਿੱਚ ਕਿਹਾ ਕਿ ਅੰਮ੍ਰਿਤਸਰ ਆਉਂਦੇ ਹੀ ਉਹ ਆਪਣੇ ਆਪ ਨੂੰ ਘਰ ਵਰਗਾ ਮਹਿਸੂਸ ਕਰਦੇ ਹਨ ਅਤੇ ਇਹ ਆਉਣਾ ਉਨ੍ਹਾਂ ਲਈ ਹਮੇਸ਼ਾਂ ਵਿਸ਼ੇਸ਼ ਰਹਿੰਦਾ ਹੈ।

  •   Tags:
  • #MalkitSingh #GoldenTemple #SriDarbarSahib #SarbatDaBhala #PunjabiSinger #Amritsar #SpiritualVisit #SikhTradition #Blessings #PunjabNews #ViralVideo #Devotional #PunjabUpdates #Respect #SikhFaith #Inspiration #PositiveVibes #PunjabMedia #PunjabiCulture #SingerMalkitSingh #DailyUpdates #TrendingNews #PunjabiVibes #PunjabiLegend #GurbaniBlessings

Related Videos

Wall Street ends higher as investors digest Trump trade comments
Wall Street ends higher as investors digest Trump trade comments
1 views    18-Oct-2025
All That GlittersPriyanka Chopra celebrates Diwali in New York
All That GlittersPriyanka Chopra celebrates Diwali in New York
1 views    13-Oct-2025
Indian American student Jaanhavi Ganesh speaks at HinduACTion congressional briefing
Indian American student Jaanhavi Ganesh speaks at HinduACTion congressional briefing
1 views    14-Mar-2024

Sponsored

Divine Vastu

  • Apr 10, 2024

Hindu chaplaincy from Silicon Valley

  • Sep 20, 2023

What did you get out of the Hindu...

  • Sep 20, 2023

ADVERTISEMENT

 

  • Directory
  • Classified
  • Matrimonial
  • Jobs
  • Events
  • Obituary

ADVERTISEMENT

 

 

Latest News

  • Irvine mayor declares opposition to future... 15 Jul, 2026
  • Indian-origin New Jersey pharmacist sentenced for... 15 Jul, 2026
  • Canada ex-MP Raj Grewal faces fraud... 15 Jul, 2026
  • Ahmedabad Air India cockpit audio legally... 15 Jul, 2026
  • How LA’s New Cricket Stadium is... 15 Jul, 2026
  • Montreal hosts Flavours of India, Holi... 15 Jul, 2026
  • India tells e-Visa travelers to verify... 15 Jul, 2026

ADVERTISEMENT

 

 

E Paper

    • Views
    • Download

    Indian Americans Win Best Float At Fremont July 4 Parade

    • Views
    • Download

    Special Edition: America at 250

    • Views
    • Download

    Indian Americans Urged To Enter Politics

    • Views
    • Download

    Indian American Student's Project Spotlighted By First Lady

    • Views
    • Download

    U.S. Judge Strikes Down Trump's H-1B Fee

 

ADVERTISEMENT

 

 

Video

  • Grounded paychecks: 60,000 air safety workers tigh

  • Indian Americans celebrate Lohri at Sri Guruvayoor

  • Teresa Cox, Fremont Vice-Mayor on equity, diversit

  • Dr VK Raju on providing access to eyecare to the p

  • Bad Bunny, Kendrick Lamar or Lady Gaga could make

  • Trump threatens extra 10% tariffs on BRICS as lead

  • Indian Americans attend White House Diwali Recepti

 

 

  • ADVERTISEMENT

Please enter something

  • Asian Americans
  • Biz
  • Books
  • Canada
  • Capitol Hill Summit 2026
  • Community
  • Culture
  • Dating
  • Diplomacy
  • Diwali
  • Editor picks
  • Editorial
  • Explainers
  • FIFA 2026
  • Fashion
  • Features
  • Food
  • Immigration
  • India
  • India Decides '24
  • India Independence Day
  • Letters to the Editor
  • Life
  • Maha Kumbh
  • Movies+
  • News
  • OCI
  • Opinion
  • People
  • Rakhi Israni
  • Ram Mandir
  • Reviews
  • Rooted and Roaming
  • Sports
  • Spotlight
  • Tech
  • Travel n’ Diplomacy
  • Trump 2.0
  • UK Votes 2024
  • US Elections 2024
  • USA
  • USA 250
  • West Coast

About Us

India Abroad® and New India Abroad®, publications of Indian Star LLC, are primarily meant to keep the Global Indian Diaspora informed about what is happening in India, the world and in their own neighborhoods through digital platforms, and print publications.

  • info@NewIndiaAbroad.com
  • Team
  • Authors
  • Partner
  • Media Kit
  • Our Advertisors
  • Guidelines for Columnists
  • Guidelines Community Stories Submission
  • Guidelines Video Submission
  • Guidelines Photo Submission
  • About
  • Data Policy
  • Terms
  • Disclaimer
  • Contact

Useful Links

  • Classified
  • Events
  • Matrimonial
  • Jobs
  • Obituary
  • RSS Feed

Directory

  • Restaurants
  • Education
  • Church
  • Hospital
  • Doctor
  • Entertainment
  • Temple
  • Grocery Stores
  • Movie Theaters
  • Gurudwara

©2025 ★ Indian Star LLC. All Rights Reserved. Indian Star LLC is registered in Maryland USA.

  • ADVERTISEMENT

India Abroad® and New India Abroad® are registered trademark and is not affiliated with the newspaper named India Abroad marketed in the US from 1972 to 2021

Sign in

Forgot your password?

Don't have an account yet? Sign Up

Talk to us?