ਸਿੱਖ ਪਰਿਵਾਰਾਂ ਦੀ ਇਹ ਰੌਣਕ ਵਰਗੀ ਦੀਵਾਲੀ ਜ਼ਰੂਰ ਦੇਖੋ
November 2025 2 views 2:39ਬਾਲਟੀਮੋਰ ਦੀ ਸਿੱਖ ਕਮਿਊਨਿਟੀ ਨੇ ਪਰਿਵਾਰਕ ਤਰੀਕੇ ਨਾਲ ਦੀਵਾਲੀ ਦਾ ਖੂਬਸੂਰਤ ਸਮਾਗਮ ਮਨਾਇਆ। ਬੱਚਿਆਂ, ਯੂਥ, ਔਰਤਾਂ ਅਤੇ ਮਰਦਾਂ ਨੇ ਮਿਲ ਕੇ ਮਿਊਜ਼ੀਕਲ ਚੇਅਰ, ਭੰਗੜੇ, ਗਿੱਧੇ ਅਤੇ ਹੋਰ ਕਈ ਮਨੋਰੰਜਕ ਖੇਡਾਂ ਦਾ ਆਨੰਦ ਲਿਆ। ਸੁਆਦਲੇ ਖਾਣੇ, ਇਕੱਠ ਅਤੇ ਖੁਸ਼ੀਆਂ ਨਾਲ ਭਰਪੂਰ — ਇਹ ਦੀਵਾਲੀ ਰਾਤ ਸਭ ਲਈ ਯਾਦਗਾਰ ਰਹੀ।
ADVERTISEMENT
ADVERTISEMENT
E Paper
Video

.png)



