••
ਮੈਨੀਫੈਸਟੋ ਵਿੱਚ 20 ਵਾਅਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਮੀਗ੍ਰੇਸ਼ਨ ਅਤੇ ਗਰਭਪਾਤ ਵਰਗੇ ਮੁੱਖ ਮੁੱਦਿਆਂ 'ਤੇ ਡੋਨਾਲਡ ਟਰੰਪ ਦੇ ਰੁਖ ਨੂੰ ਦਰਸਾਉਂਦੇ ਹਨ। ਇਸ 'ਚ ਟਰੰਪ ਦੀ ਮੁਹਿੰਮ ਦੇ ਨਾਅਰੇ -"ਮੇਕ ਅਮਰੀਕਾ ਗ੍ਰੇਟ ਅਗੇਨ" ਨੂੰ ਵੀ ਅਧਿਕਾਰਤ ਰੂਪ ਦਿੱਤਾ ਗਿਆ ਹੈ।

RNC ਨੇ ਹਾਲ ਹੀ ਵਿੱਚ ਪਾਰਟੀ ਦਾ ਨੀਤੀਗਤ ਪਲੇਟਫਾਰਮ-2024 ਜਾਰੀ ਕੀਤਾ ਹੈ।
Credit: Facebook/GOP, Facebook/Donald J Trump