••
ਇੱਕ ਬਿਆਨ ਵਿੱਚ, ਸੁਪਰ ਪੀਏਸੀ ਨੇ ਅਫਰੀਕੀ ਅਤੇ ਏਸ਼ੀਆਈ ਮੂਲ ਦੀ ਅਮਰੀਕੀ ਉਪ ਪ੍ਰਧਾਨ ਵਜੋਂ ਕਮਲਾ ਹੈਰਿਸ ਦੇ ਕਾਰਜਕਾਲ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਕਮਲਾ ਹੈਰਿਸ ਅਮਰੀਕਾ ਵਿਚ 248 ਸਾਲਾਂ ਦੇ ਇਤਿਹਾਸ ਅਤੇ ਸੁਪਨਿਆਂ ਦੀ ਪ੍ਰਤੀਨਿਧਤਾ ਕਰ ਰਹੀ ਹੈ।
.jpg&w=3840&q=75)
ਸੁਪਰ PAC ਨੇ ਕਮਲਾ ਹੈਰਿਸ ਨੂੰ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
Credit: Courtesy Photo/The Future, Reuters