For Indians Abroad
ਜੇਕਰ ਪੰਜਾਬ ਨਸ਼ਿਆਂ ਦੇ ਖ਼ਿਲਾਫ਼ ਇੱਕ ਜੰਗ ਲੜ ਰਿਹਾ ਹੈ ਤਾਂ ਲੱਗਦਾ ਹੈ ਕੈਨੇਡਾ ਵੀ ਅੰਤਰਰਾਸ਼ਟਰੀ ਸਰਹੱਦਾਂ ਰਾਹੀਂ ਹੋ ਰਹੀ ਨਸ਼ਾ ਤਸਕਰੀ ਨੂੰ ਖ਼ਤਮ ਕਰਨ ਲਈ ਇੱਕ ਅਨੰਤ ਲੜਾਈ ਵਿਚ ਸ਼ਾਮਿਲ ਹੈ।
ਅਧਿਕਾਰੀਆਂ ਵੱਲੋਂ ਜ਼ਬਤ ਕੀਤੀ ਗਈ ਕੈਨਾਬਿਸ
Credit: courtesy photo