••
ਕੈਲੀਫੋਰਨੀਆ ਤੋਂ ਡੈਮੋਕਰੇਟਿਕ ਨੁਮਾਇੰਦੇ ਰੋ ਖੰਨਾ ਨੇ ਰਾਹੁਲ ਗਾਂਧੀ ਦੀ ਟੀਮ ਦੀ ਕਾਰਵਾਈ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਦੀ ਸਿੱਧੀ ਉਲੰਘਣਾ ਦੱਸਿਆ। ਐਕਸ 'ਤੇ ਖੰਨਾ ਨੇ ਪੋਸਟ 'ਚ ਕਿਹਾ ਕਿ ਇਹ ਬਿਲਕੁਲ ਅਨੈਤਿਕ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਹੈ

ਰਾਹੁਲ ਗਾਂਧੀ ਦੀ ਟੀਮ ਨੇ ਪੱਤਰਕਾਰ 'ਤੇ ਕੀਤਾ ਹਮਲਾ, ਭਾਰਤੀ-ਅਮਰੀਕੀ ਆਗੂਆਂ ਨੇ ਕੀਤੀ ਸਖ਼ਤ ਆਲੋਚਨਾ
Credit: Courtesy Photos