••
ਭਾਰਤੀ ਮੂਲ ਦੇ ਦੋਵਾਂ ਮੁਲਜ਼ਮਾਂ ਦੇ ਨਾਂ ਰਾਮਭਾਈ ਪਟੇਲ ਅਤੇ ਬਲਵਿੰਦਰ ਸਿੰਘ ਹਨ। ਹੁਣ ਉਨ੍ਹਾਂ 'ਤੇ ਵੀਜ਼ਾ ਲੈਣ 'ਚ ਧੋਖਾਧੜੀ ਦਾ ਮੁਕੱਦਮਾ ਚਲਾਇਆ ਜਾਵੇਗਾ। ਦੋਸ਼ ਸਾਬਤ ਹੋਣ 'ਤੇ ਦੋਵਾਂ ਦੋਸ਼ੀਆਂ ਨੂੰ ਪੰਜ-ਪੰਜ ਸਾਲ ਦੀ ਕੈਦ, ਤਿੰਨ ਸਾਲ ਦੀ ਹੇਠ ਰਿਹਾਈ ਅਤੇ US$250,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਮਾਰਚ 2023 ਵਿੱਚ ਪਟੇਲ ਅਤੇ ਬਲਵਿੰਦਰ ਸਿੰਘ ਨੇ ਅਮਰੀਕਾ ਵਿੱਚ ਲੁੱਟ-ਖੋਹ ਦਾ ਨਾਟਕ ਕੀਤਾ ਸੀ।
Credit: nypost