For Indians Abroad
ਸ਼ਿਕਾਗੋ ਪੁਲਿਸ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਸਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੁਲਜ਼ਮ ਪੀੜਤ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ।
ਅਮਰੀਕਾ 'ਚ ਵਿਦਿਆਰਥੀ 'ਤੇ ਹਮਲੇ ਤੋਂ ਬਾਅਦ ਪੀੜਤ ਨੇ ਜਾਰੀ ਕੀਤਾ ਵੀਡੀਓ
Credit: ਸੋਸ਼ਲ ਮੀਡਆ x@amjedmbt
Editor, New India Abroad Punjabi.