For Indians Abroad
ਏਨਵਾਇਰਮੈਂਟ ਕੈਨੇਡਾ ਨੇ ਮੌਸਮ ਦੇ ਕਾਰਨ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਓਨਟਾਰੀਓ ਵਿੱਚ ਪਹਿਲੀ ਬਰਫ਼ਬਾਰੀ ਨਾਲ ਹੋਈ ਸਰਦੀਆਂ ਦੇ ਸੀਜਨ ਦੀ ਸ਼ੁਰੂਆਤ , ਟੋਰਾਂਟੋ ਵਿੱਚ 8 ਸੈਂਟੀਮੀਟਰ ਤੱਕ ਬਰਫ਼ ਡਿੱਗੀ
Credit: Prabhjot Paul Singh