ਏਸ਼ੀਆ ਹਾਕੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਪੰਜਾਬ
March 2026 2 views 4:11ਏਸ਼ੀਆ ਹਾਕੀ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਪੰਜਾਬ ਪਹਿਲੀ ਵਾਰ 6 ਮੁਲਕਾਂ ਦਾ ਏਸ਼ੀਆ ਹਾਕੀ ਕੱਪ ਪੰਜਾਬ ‘ਚ ਅਕਤੂਬਰ ਵਿੱਚ ਖੇਡਿਆ ਜਾਵੇਗਾ ਟੂਰਨਾਮੈਂਟ ਪੰਜਾਬ ਲਈ ਮਾਣ ਦੀ ਗੱਲ! ਪਹਿਲੀ ਵਾਰ ਏਸ਼ੀਆ ਦੇ 6 ਦੇਸ਼ਾਂ ਦੀਆਂ ਟੀਮਾਂ ਇੱਕੋ ਮੰਚ ‘ਤੇ ਮੁਕਾਬਲਾ ਕਰਨਗੀਆਂ। ਇਹ ਟੂਰਨਾਮੈਂਟ ਪੰਜਾਬ ਵਿੱਚ ਹਾਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।
ADVERTISEMENT
ADVERTISEMENT
E Paper
Video


.png)



