ਸੀ.ਐੱਮ. ਮਾਨ ਨੇ ਅਨੰਦਪੁਰ ਦੀ ਧਰਤੀ ਤੋਂ ਪਾ ਦਿੱਤਾ ਵੱਡਾ ਮਤਾ । | India Abroad
January 2030 26 views 2:33ਸੀ.ਐੱਮ. ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਵੱਡਾ ਅਤੇ ਇਤਿਹਾਸਕ ਮਤਾ ਪੇਸ਼ ਕੀਤਾ ਹੈ। ਪੰਜਾਬ ਦੀ ਧਰਤੀ ‘ਤੇ ਮੌਜੂਦ ਤਿੰਨਾਂ ਤਖਤ ਸਾਹਿਬਾਂ ਬਾਰੇ ਇਹ ਮਤਾ ਸਿੱਖ ਕੌਮ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮਤਾ ਪਾਸ ਹੋਣ ਨਾਲ ਭਵਿੱਖ ‘ਚ ਸਿੱਖ ਮਰਯਾਦਾ ਅਤੇ ਤਖਤਾਂ ਦੀ ਅਥਾਰਟੀ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਵਿਡੀਓ ਵਿੱਚ ਇਸ ਮਹੱਤਵਪੂਰਨ ਐਲਾਨ ਦੀ ਪੂਰੀ ਜਾਣਕਾਰੀ।
ADVERTISEMENT
ADVERTISEMENT
E Paper
Video

.png)



