ਯੂਕੇ PM ਦਾ ਵੱਡਾ ਬਿਆਨ! ਅਮਰੀਕਾ-ਇਜ਼ਰਾਈਲ ਦੀ ਈਰਾਨ ਨਾਲ ਜੰਗ ‘ਤੇ ਸਮਰਥਨ ਤੋਂ ਇਨਕਾਰ
March 2026 3 views 2:14ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਨਾਲ ਤਣਾਅ ਦੇ ਵਿਚਕਾਰ ਯੂਕੇ ਦੇ ਪ੍ਰਧਾਨ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ। ਟਰੰਪ ਦੀਆਂ ਧਮਕੀਆਂ ਦੇ ਬਾਵਜੂਦ ਯੂਕੇ ਨੇ ਜੰਗ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਬਿਆਨ ਨਾਲ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਨਵੀਂ ਚਰਚਾ ਛਿੜ ਗਈ ਹੈ। ਜਾਣੋ ਪੂਰਾ ਮਾਮਲਾ ਅਤੇ ਕੀ ਹੋ ਸਕਦੇ ਹਨ ਇਸ ਦੇ ਗਲੋਬਲ ਪ੍ਰਭਾਵ।
- Tags:
- #USIranConflict #IsraelIranTension #UKPrimeMinister #DonaldTrump #MiddleEastCrisis #WorldNews #Geopolitics #IranIsraelWar #BreakingNews #InternationalNews #NavodayaTV India Abroad Punjabi is a Punjabi News Channel bringing the latest news from Punjab
- India and updates affecting Punjabis around the world.
ADVERTISEMENT
ADVERTISEMENT
E Paper
Video


.png)



