Julian Hill ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਸਮਤਕ
December 2025 8 views 2:08ਭਾਰਤ ਦੇ ਦੌਰੇ ਤੇ ਪਹੁੰਚੇ ਆਸਟਰੇਲੀਆ ਦੀ ਲੇਬਰ ਪਾਰਟੀ ਦੇ ਸੀਨੀਅਰ ਆਗੂ ਅਤੇ Assistant Minister for Citizenship, International Education , Customs and Multicultural Affairs
Julian Hill ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਸਮਤਕ
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮਿਲਿਆ ਅਦਭੁਤ ਸਕੂਨ
ਸਿੱਖ ਧਰਮ , ਪੰਜਾਬੀ ਭਾਸ਼ਾ ਅਤੇ ਪੰਜਾਬੀ ਭਾਈਚਾਰਾ fastest growing in Australia
ਆਸਟਰੇਲੀਆ ਦੇ ਸਰਵਪੱਖੀ ਵਿਕਾਸ ਚ ਸਿੱਖਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ
ADVERTISEMENT
ADVERTISEMENT
E Paper
Video

.png)



