ਮੋਦੀ ਦੇ ਚੀਨ ਦੌਰੇ ਤੋਂ ਖ਼ਫ਼ਾ ਅਮਰੀਕੀ ਪ੍ਰਸ਼ਾਸ਼ਨ
September 2025 36 views 18:56PM Modi ਦੇ China ਦੌਰੇ ’ਤੇ Trump Administration ਦੀ ਨਾਰਾਜ਼ਗੀ ਬਾਰੇ ਤੁਸੀਂ ਕੀ ਸੋਚਦੇ ਹੋ? ਭਾਰਤ ਦੇ ਪ੍ਰਧਾਨ ਮੰਤਰੀ Narendra Modi ਦਾ ਹਾਲੀਆ China ਦੌਰਾ ਅੰਤਰਰਾਸ਼ਟਰੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਰਿਪੋਰਟਾਂ ਅਨੁਸਾਰ, Trump Administration ਨਾਰਾਜ਼ ਹੈ।