ਰਾਸ਼ਟਰਪਤੀ ਟਰੰਪ ਨੇ H-1B ਵੀਜ਼ਾ 'ਤੇ ਇੱਕ ਨਵਾਂ ਨਿਯਮ ਕੀਤਾ ਲਾਗੂ
September 2025 1 views 2:13ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ਨੂੰ ਲੈ ਕੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। ਇਸ ਕਦਮ ਦਾ ਅਸਰ ਹਜ਼ਾਰਾਂ ਭਾਰਤੀ ਪ੍ਰੋਫੈਸ਼ਨਲਜ਼ ਅਤੇ ਕੰਪਨੀਆਂ 'ਤੇ ਪੈ ਸਕਦਾ ਹੈ। ਵੇਖੋ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ।