Sonam Wangchuk Hunger Strike: 1984 ਦੀ ਇੰਦਰਾ ਗਾਂਧੀ ਨਾਲ ਮੁਲਾਕਾਤ ਦੀ ਤਸਵੀਰ ਕਿਉਂ ਹੋ ਰਹੀ ਹੈ ਵਾਇਰਲ?
July 2026 13 views 1:23ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਦੇ 21ਵੇਂ ਦਿਨ ਉਨ੍ਹਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦਰਮਿਆਨ 1984 ਵਿੱਚ ਉਨ੍ਹਾਂ ਦੇ ਪਿਤਾ ਸੋਨਮ ਵਾਂਗਯਾਲ ਦੀ ਭੁੱਖ ਹੜਤਾਲ ਅਤੇ ਇੰਦਰਾ ਗਾਂਧੀ ਨਾਲ ਹੋਈ ਮੁਲਾਕਾਤ ਦੀ 41 ਸਾਲ ਪੁਰਾਣੀ ਤਸਵੀਰ ਮੁੜ ਵਾਇਰਲ ਹੋ ਰਹੀ ਹੈ। ਜਾਣੋ ਪੂਰਾ ਇਤਿਹਾਸ, ਐੱਸਟੀ ਦਰਜੇ ਦੀ ਮੰਗ ਅਤੇ ਮੌਜੂਦਾ ਵਿਵਾਦ। ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ | 1984 'ਚ ਇੰਦਰਾ ਗਾਂਧੀ ਖੁਦ ਮਿਲਣ ਪਹੁੰਚੀ ਸੀ |
ADVERTISEMENT
ADVERTISEMENT
E Paper
Video

.png)



