H-1B and L-1 Visa ਚ ਬਦਲਾਅ ਲਈ ਸਖ਼ਤ ਹੋਇਆ ਅਮਰੀਕਾ
August 2025 11 views 2:28ਅਮਰੀਕਾ ਨੇ ਐਚ-1ਬੀ ਅਤੇ ਐਲ-1 ਵੀਜ਼ਾ ਨਿਯਮਾਂ ਨੂੰ ਹੋਰ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ। ਨਵੇਂ ਬਦਲਾਵਾਂ ਦੇ ਨਾਲ, ਵਿਦੇਸ਼ੀ ਪ੍ਰੋਫੈਸ਼ਨਲਜ਼ ਅਤੇ ਕੰਪਨੀਆਂ ਨੂੰ ਵਧੇਰੇ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਦਮ ਦਾ ਸਿੱਧਾ ਅਸਰ ਭਾਰਤੀ ਆਈਟੀ ਪ੍ਰੋਫੈਸ਼ਨਲਜ਼ ਅਤੇ ਸਟੂਡੈਂਟਾਂ ‘ਤੇ ਵੀ ਪੈ ਸਕਦਾ ਹੈ।