ਮਾਨਸਿਮਰਨ ਸਿੰਘ ਕਾਹਲੋਂ ਦਾ ਸਹੁੰ ਚੁੱਕ ਸਮਾਗਮ
March 2026 20 views 3:00ਮਾਨਸਿਮਰਨ ਸਿੰਘ ਕਾਹਲੋਂ ਦਾ ਸਹੁੰ ਚੁੱਕ ਸਮਾਗਮ ਮਨਸਾਸ ਸਿਟੀ ‘ਚ ਸੰਭਾਲਣਗੇ ਅਹਿਮ ਅਹੁਦਾ ਇਕੋਨੋਮਿਕ ਡਿਵੈਲਪਮੈਂਟ ਅਥਾਰਟੀ ਦੇ ਬਣੇ ਡਾਇਰੈਕਟਰ ਮਾਨਸਿਮਰਨ ਸਿੰਘ ਕਾਹਲੋਂ ਨੇ ਮਨਸਾਸ ਸਿਟੀ ਵਿੱਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਇਕ ਵੱਡੀ ਜ਼ਿੰਮੇਵਾਰੀ ਸੰਭਾਲੀ। ਉਨ੍ਹਾਂ ਨੂੰ ਇਕੋਨੋਮਿਕ ਡਿਵੈਲਪਮੈਂਟ ਅਥਾਰਟੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ‘ਤੇ ਰਹਿੰਦਿਆਂ ਉਹ ਸ਼ਹਿਰ ਦੀ ਆਰਥਿਕ ਤਰੱਕੀ, ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੰਮ ਕਰਨਗੇ। ਸਮਾਗਮ ਦੌਰਾਨ ਕਮਿਊਨਿਟੀ ਦੇ ਕਈ ਆਗੂ ਅਤੇ ਮੈਂਬਰ ਮੌਜੂਦ ਰਹੇ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
ADVERTISEMENT
ADVERTISEMENT
E Paper
Video

.png)



