• English
  • हिन्दी
  • ਪੰਜਾਬੀ
  • ગુજરાતી
  • Directory
  • Events
  • Classified
  • VIP
  • English
  • हिन्दी
  • ਪੰਜਾਬੀ
  • ગુજરાતી
Login SUBSCRIBE

ADVERTISEMENTs

New India Abroad New India Abroad
  • Home
  • India
  • Trump 2.0
  • News
  • Biz
  • Immigration
  • Tech
  • Movies+
  • Opinion
  • Sports
  • People
  • Community
  • Videos
  • E-Paper
  • More
    • Asian Americans
    • Books
    • Canada
    • Dating
    • Diplomacy
    • Diwali
    • Editor picks
    • Editorial
    • Features
    • Food
    • India Decides '24
    • India Independence Day
    • Letters to the Editor
    • Life
    • Maha Kumbh
    • Ram Mandir
    • Reviews
    • Spotlight
    • Travel n’ Diplomacy
    • UK Votes 2024
    • US Elections 2024
    • USA
    • West Coast
  • VIP
  • Directory
  • Events
  • Classified
  • Login
  • SUBSCRIBE
  • Home
  • Videos
  • ਸ਼੍ਰਿੰਗਲਾ ਨੇ ਭਾਰਤ-ਅਮਰੀਕਾ ਗੱਲਬਾਤ ‘ਚ ਪ੍ਰਗਟਾਇਆ ਵਿਸ਼ਵਾਸ, ਪ੍ਰਵਾਸੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ |

ਸ਼੍ਰਿੰਗਲਾ ਨੇ ਭਾਰਤ-ਅਮਰੀਕਾ ਗੱਲਬਾਤ ‘ਚ ਪ੍ਰਗਟਾਇਆ ਵਿਸ਼ਵਾਸ, ਪ੍ਰਵਾਸੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ |

August 2025 162 views 13:03

ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਮੈਂਬਰ ਰਾਜ ਸਭਾ ਹਰਸ਼ ਵਰਧਨ ਸ਼ਿਰੰਗਲਾ ਇਸ ਵੇਲੇ ਅਮਰੀਕਾ ਦੇ ਆਪਣੇ ਨਿੱਜੀ ਦੌਰੇ ਤੇ ਹਨ। ਇਸ ਦੌਰਾਨ ਉਨ੍ਹਾਂ ਦੇ ਵਾਸ਼ਿੰਗਟਨ ਡੀਸੀ ਪਹੁੰਚਣ ਤੇ ਇੱਥੋਂ ਦੀ ਵਕਾਰੀ ਸੰਸਥਾ "ਇੰਡੀਅਨ ਅਮਰੀਕਨ ਬਿਜਨੈਸ ਇੰਪੈਕਟ ਗਰੁੱਪ" ਵਲੋਂ ਉਨ੍ਹਾਂ ਦੇ ਸਵਾਗਤ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰੀਕਾ ਭਰ ਤੋਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਉੱਘੇ ਕਾਰੋਬਾਰੀ, ਕਈ ਸੰਸਥਾਵਾਂ ਅਤੇ ਸੰਗਠਨਾਂ ਸਣੇ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਹਰਸ਼ ਵਰਧਨ ਸ਼ਿਰੰਗਲਾ ਜੋ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵੀ ਰਹਿ ਚੁੱਕੇ ਹਨ ਨੇ ਇਸ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਮੌਜਦਾ ਆਰਥਿਕ ਸਥਿਤੀ, ਅਮਰੀਕਾ ਅਤੇ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਅਤੇ ਅਮਰੀਕਾ ਵੱਲੋਂ ਭਾਰਤ ਤੇ ਲਾਏ ਜਾ ਰਹੇ ਟੈਰਿਫ ਦੇ ਭਾਰਤ ਉਪਰ ਪੈਣ ਵਾਲੇ ਬਹੁਪੱਖੀ ਪ੍ਰਭਾਵਾਂ ਬਾਰੇ ਅਤੇ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਦੇ ਨਾਲ ਨਾਲ ਹੋਰਨਾਂ ਵਿਕਲਪਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸੰਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਹਮੇਸ਼ਾ ਹੀ ਭਾਰਤੀ ਅਮਰੀਕਨ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਹੁਣ ਵੀ ਭਾਈਚਾਰੇ ਨੂੰ ਇਹਨਾਂ ਸੰਬੰਧਾਂ ਵਿਚ ਸੁਧਾਰ ਲਿਆਉਣ ਲਈ ਅਹਿਮ ਰੋਲ ਨਿਭਾਉਣਾ ਚਾਹੀਦਾ ਹੈ। ਹਰਸ਼ ਵਰਧਨ ਸ਼ਿਰੰਗਲਾ ਨੂੰ ਜੀਅ ਕਹਿੰਦੇ ਹੋਏ "ਇੰਡੀਅਨ ਅਮਰੀਕਨ ਬਿਜਨੈਸ ਇੰਪੈਕਟ ਗਰੁੱਪ" ਦੇ ਰਵੀ ਪੱਲੀ ਨੇ ਹਰਸ਼ ਵਰਧਨ ਸ਼ਿਰੰਗਲਾ ਦੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਅਤੇ ਭਾਰਤ ਦੇ ਵਿਦੇਸ਼ ਸਕੱਤਰ ਵਜੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ

  •   Tags:
  • #Shringla #IndiaUSRelations #IndianDiaspora #USIndiaTalks #Diplomacy #IndianAmericans #PravasiBharatiya #IndiaUSFriendship #ForeignPolicy #GlobalIndians

Related Videos

FICCI's Ullas Kamath on bringing delegation from Karnataka to SelectUSA Summit
FICCI's Ullas Kamath on bringing delegation from Karnataka to SelectUSA Summit
154 views    29-Jun-2024
India Business Association vice chairman Mahesh Shah shares details of NJ's India Day Parade
India Business Association vice chairman Mahesh Shah shares details of NJ's India Day Parade
154 views    12-Aug-2024
Durga Temple hosts Shivratri celebrations in Virginia
Durga Temple hosts Shivratri celebrations in Virginia
154 views    04-Mar-2025

Sponsored

Divine Vastu

  • Apr 10, 2024

Hindu chaplaincy from Silicon Valley

  • Sep 20, 2023

What did you get out of the Hindu...

  • Sep 20, 2023

ADVERTISEMENT

 

  • Directory
  • Classified
  • Matrimonial
  • Jobs
  • Events
  • Obituary

ADVERTISEMENT

 

 

Latest News

  • Indian gaming studio casts film stars... 13 Sep, 2025
  • Trump officials to link child deaths... 13 Sep, 2025
  • Nepal sets March elections after naming... 13 Sep, 2025
  • Court rejects challenge to Trump ending... 13 Sep, 2025
  • Musk's xAI lays off hundreds of... 13 Sep, 2025
  • India Philanthropy Forum to be held... 13 Sep, 2025
  • Rana Dasgupta to attend Windham-Campbell Festival... 13 Sep, 2025

ADVERTISEMENT

 

 

E Paper

    • Views
    • Download

    EXECUTIONS

    • Views
    • Download

    India Weekend in New York postponed

    • Views
    • Download

    U.S.-India relations face tariff turmoil

    • Views
    • Download

    India signs lease to open new consulate in Los Angeles

    • Views
    • Download

    Indian Americans celebrate freedom and heritage nationwide

 

ADVERTISEMENT

 

 

Video

  • Venkatesh Shukla on regulating AI sector

  • Simi Shah on expanding her media company South Asi

  • Obama night at the DNC: Barack, Michelle rouse cro

  • Chalo India launch streamed in Indian embassies ar

  • Mary Millben on India’s Independence Day

  • Trump gets key wins at Supreme Court on immigratio

  • Dr. Harsha Atmakuris animal rights tour hits North

 

 

Please enter something

  • Asian Americans
  • Biz
  • Books
  • Canada
  • Community
  • Dating
  • Diplomacy
  • Diwali
  • Editor picks
  • Editorial
  • Features
  • Food
  • Immigration
  • India
  • India Decides '24
  • India Independence Day
  • Letters to the Editor
  • Life
  • Maha Kumbh
  • Movies+
  • News
  • Opinion
  • People
  • Ram Mandir
  • Reviews
  • Sports
  • Spotlight
  • Tech
  • Travel n’ Diplomacy
  • Trump 2.0
  • UK Votes 2024
  • US Elections 2024
  • USA
  • West Coast

About Us

India Abroad® and New India Abroad®, publications of Indian Star LLC, are primarily meant to keep the Global Indian Diaspora informed about what is happening in India, the world and in their own neighborhoods through digital platforms, and print publications.

  • info@NewIndiaAbroad.com
  • Team
  • Authors
  • Partner
  • Media Kit
  • Our Advertisors
  • Guidelines for Columnists
  • Guidelines Community Stories Submission
  • Guidelines Video Submission
  • Guidelines Photo Submission
  • About
  • Data Policy
  • Terms
  • Disclaimer
  • Contact

Useful Links

  • Classified
  • Events
  • Horoscope
  • Matrimonial
  • Jobs
  • Obituary

Directory

  • Restaurants
  • Education
  • Church
  • Hospital
  • Doctor
  • Entertainment
  • Temple
  • Grocery Stores
  • Movie Theaters
  • Gurudwara

©2025 ★ Indian Star LLC. All Rights Reserved. Indian Star LLC is registered in Maryland USA.

India Abroad® and New India Abroad® are registered trademark and is not affiliated with the newspaper named India Abroad marketed in the US from 1972 to 2021

Sign in

Forgot your password?

Don't have an account yet? Sign Up