ਯੂ-ਟਿਊਬ ਤੋਂ ਯਾਰਕ ਤੱਕ: Lilly Singh ਬਣੀ ਡਾ. ਸਿੰਘ | India Abroad
October 2025 22 views 2:32ਯੂ-ਟਿਊਬ ਤੋਂ ਯਾਰਕ ਤੱਕ: ਲਿਲੀ ਸਿੰਘ ਬਣੀ ਡਾ. ਸਿੰਘ ਕਾਮੇਡੀਅਨ ਲਿਲੀ ਸਿੰਘ ਨੂੰ ਡਾਕਟਰੇਟ ਦੀ ਡਿਗਰੀ ਨਾਲ ਕੀਤਾ ਸਨਮਾਨਿਤ ਲਿਲੀ ਨੇ ਇਸਨੂੰ "ਇੱਕ ਬਹੁਤ ਵੱਡਾ ਸਨਮਾਨ" ਦੱਸਿਆ ਸਿੰਘ ਨੇ ਆਪਣਾ ਸਫ਼ਰ ਯੂ-ਟਿਊਬ ’ਤੇ ਕਾਮੇਡੀ ਵੀਡੀਓਜ਼ ਪੋਸਟ ਕਰਕੇ ਸ਼ੁਰੂ ਕੀਤਾ ਸੀ ਯੂ-ਟਿਊਬ ਸਟਾਰ ਅਤੇ ਕਾਮੇਡੀਅਨ ਲਿਲੀ ਸਿੰਘ ਨੂੰ ਯਾਰਕ ਯੂਨੀਵਰਸਿਟੀ ਵੱਲੋਂ ਮਾਣ-ਸਨਮਾਨ ਮਿਲਿਆ ਹੈ। ਉਹਨੂੰ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਲਿਲੀ ਸਿੰਘ ਨੇ ਕਿਹਾ ਕਿ ਇਹ ਸਿਰਫ਼ ਉਸਦੀ ਨਹੀਂ, ਸਗੋਂ ਹਰ ਉਸ ਵਿਅਕਤੀ ਦੀ ਜਿੱਤ ਹੈ ਜਿਸ ਨੇ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਕੀਤੀ।
ADVERTISEMENT
ADVERTISEMENT
E Paper
Video


.png)



