ADVERTISEMENT

ADVERTISEMENT

ਅੰਡਰ-19 ਵਿਸ਼ਵ ਕੱਪ: ਭਾਰਤੀ ਮੂਲ ਦੇ ਖਿਡਾਰੀਆਂ ਨਾਲ ਸਜੀ ਅਮਰੀਕੀ ਟੀਮ ਦਾ ਭਾਰਤ ਵਿਰੁੱਧ ਪਹਿਲਾ ਮੈਚ

ਇਸ ਵਿਸ਼ਵ ਕੱਪ ਲਈ ਅਮਰੀਕਾ ਨੂੰ ਭਾਰਤ ਅੰਡਰ-19, ਬੰਗਲਾਦੇਸ਼ ਅੰਡਰ-19 ਅਤੇ ਨਿਊਜ਼ੀਲੈਂਡ ਅੰਡਰ-19 ਦੇ ਨਾਲ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ

ਅਮਰੀਕਾ ਅੰਡਰ-19 ਵਿਸ਼ਵ ਕੱਪ ਟੀਮ / X/@CricCrazyJohns

ਅਮਰੀਕਾ ਨੇ 15 ਜਨਵਰੀ ਨੂੰ ਜ਼ਿੰਬਾਬਵੇ ਦੇ ਬੁਲਾਵੇਓ ਸਥਿਤ 'ਕਵੀਨਜ਼ ਸਪੋਰਟਸ ਕਲੱਬ' ਵਿਖੇ ਭਾਰਤ ਵਿਰੁੱਧ ਆਈ.ਸੀ.ਸੀ. ਪੁਰਸ਼ ਅੰਡਰ-19 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਅਮਰੀਕੀ ਟੀਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਸ਼ਾਮਲ ਲਗਭਗ ਸਾਰੇ ਖਿਡਾਰੀ ਭਾਰਤੀ ਮੂਲ ਦੇ ਹਨ। 

ਟੀਮ ਦੀ ਕਪਤਾਨੀ ਉਤਕਰਸ਼ ਸ੍ਰੀਵਾਸਤਵ ਕਰ ਰਹੇ ਹਨ, ਜੋ ਭਾਰਤ ਦੇ ਮਹਾਰਾਸ਼ਟਰ ਸੂਬੇ ਦੇ ਪੁਣੇ ਸ਼ਹਿਰ ਵਿੱਚ ਜਨਮੇ ਹਨ। ਟੀਮ ਦੇ ਹੋਰ ਖਿਡਾਰੀਆਂ ਵਿੱਚ ਅਦਵੈਤ ਕ੍ਰਿਸ਼ਨਾ, ਅਮਰਿੰਦਰ ਗਿੱਲ, ਰਿਤਵਿਕ ਅੱਪੀਡੀ, ਅਮੋਘ ਅਰੇਪੱਲੀ, ਅਦਮਿਤ ਝਾਂਬ, ਅਦਿਤ ਕੱਪਾ, ਅਰਜੁਨ ਮਹੇਸ਼, ਰਿਆਨ ਤਾਜ, ਸਬਰੀਸ਼ ਪ੍ਰਸਾਦ, ਸਾਹਿਲ ਗਰਗ, ਸਾਹਿਰ ਭਾਟੀਆ, ਰਿਸ਼ਭ ਸ਼ਿੰਪੀ, ਸ਼ਿਵ ਸ਼ਨੀ ਅਤੇ ਨਿਤੀਸ਼ ਸੁਦੀਨੀ ਸ਼ਾਮਲ ਹਨ।

This post is for paying subscribers only

SUBSCRIBE NOW

Comments

Related