ADVERTISEMENT

ADVERTISEMENT

ਬੰਗਾ ਦੇ ਗੁਰੂ ਘਰ ਤੋਂ ਪਾਵਨ ਸਰੂਪਾਂ ਦੇ ਮਿਲਣ ਦਾ ਦਾਅਵਾ ਸਵਾਲਾਂ ਦੇ ਘੇਰੇ ‘ਚ ਪ੍ਰਬੰਧਕਾਂ ਵੱਲੋਂ ਜਾਂਚ ਟੀਮ ਦੀ ਕਾਰਵਾਈ ‘ਤੇ ਤੌਖਲੇ ਜ਼ਾਹਰ

ਬੰਗਾ ਦੇ ਰਾਸੋਖਾਨਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਗੁਰਦੁਆਰੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ‘ਸਰੂਪ’ ਮਿਲੇ ਹਨ

 ਬੰਗਾ ਦੇ ਗੁਰੂ ਘਰ ਤੋਂ ਪਾਵਨ ਸਰੂਪਾਂ ਦੇ ਮਿਲਣ ਦਾ ਦਾਅਵਾ ਸਵਾਲਾਂ ਦੇ ਘੇਰੇ ‘ਚ ਪ੍ਰਬੰਧਕਾਂ ਵੱਲੋਂ ਜਾਂਚ ਟੀਮ ਦੀ ਕਾਰਵਾਈ ‘ਤੇ ਤੌਖਲੇ ਜ਼ਾਹਰ ਬੰਗਾ ਦੇ ਗੁਰੂ ਘਰ ਤੋਂ ਪਾਵਨ ਸਰੂਪਾਂ ਦੇ ਮਿਲਣ ਦਾ ਦਾਅਵਾ ਸਵਾਲਾਂ ਦੇ ਘੇਰੇ ‘ਚ ਪ੍ਰਬੰਧਕਾਂ ਵੱਲੋਂ ਜਾਂਚ ਟੀਮ ਦੀ ਕਾਰਵਾਈ ‘ਤੇ ਤੌਖਲੇ ਜ਼ਾਹਰ / Courtesy

ਵਾਸ਼ਿੰਗਟਨ ਡੀਸੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ ਅਤੇ ਇਸ ਸਬੰਧੀ  ਪ੍ਰਸ਼ਾਸਕੀ ਪੱਧਰ ਉੱਤੇ ਕਾਰਵਾਈਆਂ ਵੀ ਤੇਜ਼ ਹੋ ਗਈਆਂ ਹਨ। ਅੰਮ੍ਰਿਤਸਰ ਵਿਖੇ ਸਬੰਧੀ ਇਸ ਮਾਮਲਾ ਦਰਜ ਹੋਣ ਤੋਂ ਬਾਅਦ  ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਪੁੱਛਗਿੱਛ ਅਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ। ਇਸ ਦਰਮਿਆਨ ਪਿਛਲੇ ਦਿਨੀਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ  ਮਾਮਲੇ ਦੀ ਜਾਂਚ ਸਬੰਧੀ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਵੱਲੋਂ ਮਿਤੀ 14.01.2026 ਨੂੰ ਬੰਗਾ ਦੇ ਨਜ਼ਦੀਕ ਪਿੰਡ ਮਜ਼ਾਰਾ ਨੌ ਅਬਾਦ ਵਿਖੇ ਸਥਿਤ 'ਰਸੋਖਾਨਾ ਰਾਜਾ ਸਾਹਿਬ ਨਾਭ ਕੰਵਲ' ਗੁਰੂਘਰ ਵਿਖੇ ਪੜਤਾਲ ਕੀਤੀ ਗਈ ਜਿਸ ਤੋਂ ਬਾਅਦ ਜਾਂਚ ਟੀਮ ਦਾ ਇਹ ਕਹਿਣਾ ਸੀ ਕਿ ਪੜਤਾਲ ਦੌਰਾਨ ਇਸ ਅਸਥਾਨ 'ਤੇ ਕੁੱਲ 169 ਪਾਵਨ ਸਰੂਪ ਮੌਜੂਦ ਪਾਏ ਗਏ ਹਨ ਅਤੇ 169 ਸਰੂਪਾਂ ਵਿੱਚੋਂ 139 ਪਾਵਨ ਸਰੂਪਾਂ ਬਾਰੇ ਪ੍ਰਬੰਧਕੀ ਕਮੇਟੀ ਕੋਲ ਕਥਿਤ ਤੌਰ ‘ਤੇ ਕੋਈ ਵੀ ਰਿਕਾਰਡ ਮੌਜੂਦ ਨਹੀਂ। ਜਾਂਚ ਵਿੱਚ ਪਾਇਆ ਗਿਆ ਕਿ ਸਿਰਫ਼ 30 ਸਰੂਪ ਹੀ ਐਸ.ਜੀ.ਪੀ.ਸੀ. (SGPC) ਵੱਲੋਂ ਸਾਲ 2009 ਵਿੱਚ ਅਧਿਕਾਰਤ ਤੌਰ 'ਤੇ ਜਾਰੀ ਕੀਤੇ ਗਏ ਸਨ।
 

This post is for paying subscribers only

SUBSCRIBE NOW

Comments

Leave A Comment

Required fields are marked (*).

Related

Talk to us?