ADVERTISEMENT

ADVERTISEMENT

ਪਹਿਲਗਾਮ ਹਮਲੇ ਤੇ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦੇਣ ਲਈ ਭਾਰਤ 8 ਵਫ਼ਦ ਭੇਜੇਗਾ ਵਿਦੇਸ਼

ਇਹ ਵਫ਼ਦ 21-22 ਮਈ ਨੂੰ ਰਵਾਨਾ ਹੋਣਗੇ ਅਤੇ ਅਮਰੀਕਾ, ਯੂਕੇ, ਯੂਰਪੀਅਨ ਯੂਨੀਅਨ, ਰੂਸ, ਜਾਪਾਨ, ਦੱਖਣੀ ਅਫਰੀਕਾ ਅਤੇ ਪੱਛਮੀ ਏਸ਼ੀਆ ਜਾਣਗੇ

ਇਹ ਡੈਲੀਗੇਸ਼ਨ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦੇਣ ਲਈ ਵੱਖ-ਵੱਖ ਵਿਸ਼ਵ ਰਾਜਧਾਨੀਆਂ ਵਿੱਚ ਭੇਜੇ ਜਾਣਗੇ / Pexels

ਨਰਿੰਦਰ ਮੋਦੀ ਸਰਕਾਰ ਸੰਸਦ ਮੈਂਬਰਾਂ ਦੇ ਅੱਠ ਵਫਦ ਵਿਦੇਸ਼ਾਂ ‘ਚ ਭੇਜ ਰਹੀ ਹੈ, ਜਿਨ੍ਹਾਂ ਵਿੱਚੋਂ ਹਰੇਕ ਵਿੱਚ ਵੱਖ-ਵੱਖ ਪਾਰਟੀਆਂ ਦੇ ਘੱਟੋ-ਘੱਟ ਪੰਜ ਸੰਸਦ ਮੈਂਬਰ ਅਤੇ ਇੱਕ ਸੀਨੀਅਰ ਡਿਪਲੋਮੈਟ ਸ਼ਾਮਲ ਹੋਣਗੇ।ਇਹ ਡੈਲੀਗੇਸ਼ਨ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦੇਣ ਲਈ ਵੱਖ-ਵੱਖ ਵਿਸ਼ਵ ਰਾਜਧਾਨੀਆਂ ਵਿੱਚ ਭੇਜੇ ਜਾਣਗੇ। ਇਨ੍ਹਾਂ ਵਿੱਚ ਕੁਝ ਗੈਰ-ਸੰਸਦ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਵਫ਼ਦ 21-22 ਮਈ ਨੂੰ ਰਵਾਨਾ ਹੋਣਗੇ ਅਤੇ ਅਮਰੀਕਾ, ਯੂਕੇ, ਯੂਰਪੀਅਨ ਯੂਨੀਅਨ, ਰੂਸ, ਜਾਪਾਨ, ਦੱਖਣੀ ਅਫਰੀਕਾ ਅਤੇ ਪੱਛਮੀ ਏਸ਼ੀਆ ਜਾਣਗੇ। ਸੀਨੀਅਰ ਡਿਪਲੋਮੈਟ ਸੰਸਦ ਮੈਂਬਰਾਂ ਦੀ ਸਹਾਇਤਾ ਕਰਨਗੇ। ਜਾਣਕਾਰੀ ਮੁਤਾਬਿਕ ਸੂਚੀ ਵਿੱਚ ਸਾਬਕਾ ਵਿਦੇਸ਼ ਸਕੱਤਰ ਐਚਵੀ ਸ਼੍ਰਿੰਗਲਾ, ਫਰਾਂਸ ਵਿੱਚ ਸਾਬਕਾ ਭਾਰਤੀ ਰਾਜਦੂਤ ਜਾਵੇਦ ਅਸ਼ਰਫ ਤੇ ਮੋਹਨ ਕੁਮਾਰ ਅਤੇ ਜਾਪਾਨ ਵਿੱਚ ਸਾਬਕਾ ਰਾਜਦੂਤ ਸੁਜਾਨ ਚਿਨੋਏ ਸ਼ਾਮਲ ਹਨ।

 

This post is for paying subscribers only

SUBSCRIBE NOW

Comments

Related