ADVERTISEMENTs

ਮਹਿਲਾ ਕ੍ਰਿਕਟ 'ਚ 'ਟ੍ਰਾਂਸਜੈਂਡਰ' ਖਿਡਾਰੀਆਂ 'ਤੇ ਈਸੀਬੀ ਨੇ ਲਾਈ ਪਾਬੰਦੀ

'ਫੁੱਟਬਾਲ ਐਸੋਸੀਏਸ਼ਨ' ਨੇ ਵੀ ਇਸ ਤਰ੍ਹਾਂ ਦਾ ਫੈਸਲਾ ਕੀਤਾ ਹੈ ਤੇ ਉਸਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਈ. ਸੀ. ਬੀ. ਨੇ ਇਹ ਫੈਸਲਾ ਲਿਆ।

ECB Logo / ECB

ਸ਼ੁੱਕਰਵਾਰ ਨੂੰ ਇੰਗਲੈਂਡ ਵੇਲਸ ਕ੍ਰਿਕਟ ਬੋਰਡ ਨੇ 'ਟ੍ਰਾਂਸਜੈਂਡਰਖਿਡਾਰੀਆਂ ਨੂੰ ਮਹਿਲਾ ਤੇ ਲੜਕੀਆਂ ਦੇ ਮੈਚਾਂ ਵਿਚ ਮੁਕਾਬਲੇਬਾਜ਼ੀ ਕਰਨ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਹੈ।

ਸੀਬੀਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਹਾਲ ਹੀ ਵਿਚ 'ਸੁਪਰੀਮ ਕੋਰਟਦੇ ਫੈਸਲੇ ਤੋਂ ਬਾਅਦ ਅਪਡੇਟ ਕੀਤੇ ਗਏ ਕਾਨੂੰਨ ਤੋਂ ਬਾਅਦ 'ਟ੍ਰਾਂਸਜੈਂਡਰਖਿਡਾਰੀਆ ਦੀ ਪਾਤਰਤਾ 'ਤੇ ਆਪਣੇ ਨਿਯਮਾਂ ਵਿਚ ਬਦਲਾਅ ਦਾ ਐਲਾਨ ਕਰ ਰਿਹਾ ਹੈਜਿਸ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮਹਿਲਾਵਾਂ ਦੀ ਕਾਨੂੰਨੀ ਪਰਿਭਾਸ਼ਾ ਵਿਚ 'ਟਰਾਂਸਜੈਂਡਰਸ਼ਾਮਲ ਨਹੀਂ ਹਨ।

'ਫੁੱਟਬਾਲ ਐਸੋਸੀਏਸ਼ਨਨੇ ਵੀ ਇਸ ਤਰ੍ਹਾਂ ਦਾ ਫੈਸਲਾ ਕੀਤਾ ਹੈ ਤੇ ਉਸਦੇ ਅਜਿਹਾ ਕਰਨ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਸੀਬੀਨੇ ਇਹ ਫੈਸਲਾ ਲਿਆ।

ਸੀਬੀਨੇ  ਜਾਰੀ ਬਿਆਨ ਵਿਚ ਕਿਹਾ,''ਤੁਰੰਤ ਪ੍ਰਭਾਵ ਨਾਲ ਸਿਰਫ ਉਹ ਹੀ ਖਿਡਾਰੀ ਮਹਿਲਾ ਕ੍ਰਿਕਟ ਤੇ ਲੜਕੀਆਂ ਦੇ ਕ੍ਰਿਕਟ ਮੈਚਾਂ ਵਿਚ ਖੇਡਣ ਲਈ ਯੋਗ ਹੋਣਗੀਆਂਜਿਨ੍ਹਾਂ ਦਾ ਜੈਵਿਕ ਲੰਿਗ ਮਹਿਲਾ ਹੈ।

 'ਟ੍ਰਾਂਸਜੈਂਡਰਮਹਿਲਾਵਾਂ ਤੇ ਲੜਕੀਆਂ ਓਪਨ ਤੇ ਮਿਕਸਡ ਕ੍ਰਿਕਟ ਵਿਚ ਖੇਡਣਾ ਜਾਰੀ ਰੱਖ ਸਕਦੀਆਂ ਹਨ।'' ਸੀਬੀਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਉਨ੍ਹਾਂ ਨੂੰ ਮਹਿਲਾ ਤੇ ਲੜਕੀਆਂ ਦੇ ਕ੍ਰਿਕਟ ਲਈ ਨਵੇਂ ਨਿਯਮ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ।

 

Comments

Related

ADVERTISEMENT

 

 

 

ADVERTISEMENT

 

 

E Paper

 

 

 

Video

 

//