ADVERTISEMENTs

6 ਪੰਜਾਬੀਆਂ ਸਮੇਤ ਗੱਡੀਆਂ ਚੋਰੀ ਕਰਨ ਵਾਲੇ ਗ੍ਰੋਹ ਦੇ 16 ਮੈਂਬਰ ਗ੍ਰਿਫ਼ਤਾਰ

ਪੀਲ ਪੁਲਿਸ ਦਾ ਵੱਡਾ ਆਪਰੇਸ਼ਨ, 33.2 ਮਿਲੀਅਨ ਡਾਲਰਾਂ ਦੀ ਕੀਮਤ ਦੀਆਂ 369 ਗੱਡੀਆਂ ਬਰਾਮਦ

ਪੀਲ ਪੁਲੀਸ ਦੇ ਅਫ਼ਸਰਾਂ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ / screengrab from live

ਓਨਟੇਰੀਓ ਸੂਬੇ ਦੀ ਪੀਲ ਰੀਜਨ ਪੁਲੀਸ ਨੇ ਇਕ ਵੱਡੇ ਔਪਰੇਸ਼ਨ ਰਾਹੀਂ ਕਾਰਾਂ ਤੇ ਹੋਰ ਮੋਟਰ ਗੱਡੀਆਂ ਚੋਰੀ ਕਰਨ ਵਾਲੇ ਵੱਡੇ ਗ੍ਰੋਹਣ ਦਾ ਪਰਦਾਫਾਸ਼ ਕੀਤਾ ਹੈ।

 

ਪ੍ਰੋਜੈਕਟ ਓਡੀਸੀ ਦੇ ਨਾਮ ਨਾਲ ਸ਼ੁਰੂ ਕੀਤੇ ਇਸ ਆਪਰੇਸ਼ਨ ਦੌਰਾਨ 33.2 ਮਿਲੀਅਨ ਡਾਲਰਾਂ ਦੀ ਕੀਮਤ ਦੀਆਂ 369 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ 6 ਪੰਜਾਬੀਆਂ ਸਮੇਤ 16 ਦੋਸ਼ੀ ਗ੍ਰਿਫ਼ਤਾਰ ਕਰਕੇ ਚਾਰਜ ਕੀਤੇ ਗਏ ਹਨ।

 

10 ਹੋਰਨਾਂ ਦੇ ਖਿਲਾਫ ਵਾੱਰੰਟ ਜਾਰੀ ਕੀਤੇ ਗਏ ਹਨ । ਇਹ ਜਾਣਕਾਰੀ ਪੀਲ ਪੁਲੀਸ ਦੇ ਅਫ਼ਸਰਾਂ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ।

 



Comments

Related

ADVERTISEMENT

 

 

 

ADVERTISEMENT

 

 

E Paper

 

 

 

Video

 

//