••
ਵਿਨੇਸ਼ ਓਲੰਪਿਕ ਖੇਡਾਂ ਵਿੱਚ ਚਾਂਦੀ ਜਾਂ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਕਸ਼ੀ 2016 ਵਿੱਚ ਰੀਓ ਖੇਡਾਂ ਦੌਰਾਨ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। ਸਾਕਸ਼ੀ ਅਤੇ ਵਿਨੇਸ਼ ਦੋਵੇਂ ਹਰਿਆਣਾ ਨਾਲ ਸਬੰਧਤ ਹਨ।

ਪਹਿਲਵਾਨ ਵਿਨੇਸ਼ ਫਾਈਨਲ ਵਿੱਚ ਅਮਰੀਕੀ ਵਿਰੋਧੀ ਸਾਰਾਹ ਐਨ ਹਿਲਡੇਬ੍ਰਾਂਟ ਨਾਲ ਭਿੜੇਗੀ
Credit: Paris Olympic 2024