// Automatically get the user's location when the page loads window.onload = function() { getLocation(); }; navigator.geolocation.getCurrentPosition(function(position) { // Success logic console.log("Latitude:", position.coords.latitude); console.log("Longitude:", position.coords.longitude); }); function getLocation() { if (navigator.geolocation) { navigator.geolocation.getCurrentPosition(function(position) { var lat = position.coords.latitude; var lon = position.coords.longitude; $.ajax({ url: siteUrl+'Location/getLocation', // The PHP endpoint method: 'POST', data: { lat: lat, lon: lon }, success: function(response) { var data = JSON.parse(response); console.log(data); } }); }); } }

ADVERTISEMENT

ADVERTISEMENT

ਪਹਿਲੀ ਵਾਰ 90 ਮੀਟਰ ਤੋਂ ਵੱਧ ਜੈਵਲਿਨ ਸੁੱਟ ਕੇ ਦੂਜੇ ਸਥਾਨ ਤੇ ਰਹੇ ਨੀਰਜ ਚੋਪੜਾ

ਨੀਰਜ ਹੁਣ ਤੱਕ 90 ਮੀਟਰ ਪਾਰ ਕਰਨ ਵਾਲਾ ਤੀਜਾ ਏਸ਼ੀਆਈ ਅਤੇ ਦੁਨੀਆ ਦਾ 25ਵਾਂ ਐਥਲੀਟ ਬਣ ਗਿਆ ਹੈ।

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 90.23 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਇੱਕ ਨਵਾਂ ਨਿੱਜੀ ਰਿਕਾਰਡ ਬਣਾਇਆ। ਇਹ ਪਹਿਲੀ ਵਾਰ ਹੈ ਜਦੋਂ ਉਸਨੇ 90 ਮੀਟਰ ਤੋਂ ਵੱਧ ਦੂਰੀ 'ਤੇ ਜੈਵਲਿਨ ਸੁੱਟਿਆ।

 

ਹਾਲਾਂਕਿ, ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ, ਨੀਰਜ ਦੂਜੇ ਸਥਾਨ 'ਤੇ ਰਿਹਾ। ਜਰਮਨੀ ਦੇ ਜੂਲੀਅਨ ਵੇਬਰ ਨੇ ਆਖਰੀ ਦੌਰ ਵਿੱਚ 91.06 ਮੀਟਰ ਦੇ ਜ਼ਬਰਦਸਤ ਥਰੋਅ ਨਾਲ ਨੀਰਜ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ।

 

ਨੀਰਜ ਨੇ 88.44 ਮੀਟਰ ਨਾਲ ਸ਼ੁਰੂਆਤ ਕੀਤੀ, ਫਿਰ ਤੀਜੀ ਕੋਸ਼ਿਸ਼ ਵਿੱਚ 90.23 ਮੀਟਰ ਸੁੱਟਿਆ, ਜਿਸਨੇ ਉਸਨੂੰ ਕੁਝ ਸਮੇਂ ਲਈ ਪਹਿਲੇ ਸਥਾਨ 'ਤੇ ਰੱਖਿਆ। ਪਰ ਵੇਬਰ ਦੇ ਆਖਰੀ ਥ੍ਰੋਅ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ।

 

ਨੀਰਜ ਹੁਣ ਤੱਕ 90 ਮੀਟਰ ਪਾਰ ਕਰਨ ਵਾਲਾ ਤੀਜਾ ਏਸ਼ੀਆਈ ਅਤੇ ਦੁਨੀਆ ਦਾ 25ਵਾਂ ਐਥਲੀਟ ਬਣ ਗਿਆ ਹੈ।

ਗ੍ਰੇਨਾਡਾ ਦੇ ਐਂਡਰਸਨ ਪੀਟਰਸ 84.65 ਮੀਟਰ ਦੇ ਥਰੋਅ ਨਾਲ ਤੀਜੇ ਸਥਾਨ 'ਤੇ ਰਹੇ, ਜਦੋਂ ਕਿ ਭਾਰਤ ਦੇ ਕਿਸ਼ੋਰ ਜੇਨਾ 78.60 ਮੀਟਰ ਦੇ ਥਰੋਅ ਨਾਲ ਅੱਠਵੇਂ ਸਥਾਨ 'ਤੇ ਰਹੇ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video