ਜੇ ਇਹ ਤਣਾਅ ਲੰਮੇ ਸਮੇਂ ਤੱਕ ਚੱਲਿਆ, ਤਾਂ ਪਾਕਿਸਤਾਨ ਗੁਰਧਾਮਾਂ ਦੀ ਸੰਭਾਲ ਅਤੇ ਸੇਵਾ ਗੰਭੀਰ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਆਸ ਜਤਾਈ ਕਿ ਹਾਲਾਤ ਜਲਦੀ ਸੁਧਰਣ ਤੇ ਉਹ ਮੁੜ ਸੇਵਾ ਲਈ ਜਾ ਸਕਣ।

ਬਾਬਾ ਮਹਿਲ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਆਪਣੇ ਸਾਥੀਆਂ ਸਮੇਤ ਪਾਕਿਸਤਾਨ ਤੋਂ ਵਾਪਸੀ ਮੌਕੇ ਅਟਾਰੀ ਸਰਹੱਦ 'ਤੇ
Credit: ਜੇਕੇ ਸਿੰਘ