ਮਜੀਠੀਆ ਨੇ ਦੋਸ਼ ਲਾਇਆ ਕਿ ਦਿੱਲੀ ਵਾਲਿਆਂ ਦੇ ਇਸ਼ਾਰੇ 'ਤੇ ਪੰਜਾਬ ਦੇ ਨੌਜਵਾਨਾਂ ਦੀ 'ਨਸਲਕੁਸ਼ੀ' ਕੀਤੀ ਜਾ ਰਹੀ ਹੈ ਜਿਸ ਨਾਲ ਸਾਰੇ ਪੰਜਾਬ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ

ਪੁਲਿਸ ਵੱਲੋਂ 18 ਸਾਲਾ ਨੌਜਵਾਨ ਦੇ ਫੇਕ ਐਨਕਾਉਂਟਰ ਨੇ ਯਾਦ ਕਰਵਾਇਆ ਪੰਜਾਬ ਦਾ ਬੀਤੇ ਸਮੇਂ ਦਾ ਸੰਤਾਪ: ਮਜੀਠੀਆ
Credit: Courtesy