ਦੋ ਭਾਰਤੀ ਡਿਲੀਵਰੀ ਡਰਾਈਵਰਾਂ ਨੇ ਕੀਤਾ ਕਮਾਲ
March 2026 33 views 1:33ਦੋ ਭਾਰਤੀ ਡਿਲੀਵਰੀ ਡਰਾਈਵਰਾਂ ਨੇ ਬੇਮਿਸਾਲ ਹਿੰਮਤ ਦਾ ਪ੍ਰਦਰਸ਼ਨ ਕਰਦੇ ਹੋਏ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਹੋਈ ਝੜਪ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। ਲੋਕਾਂ ਵੱਲੋਂ ਡਰਾਈਵਰਾਂ ਦੀ ਬਹਾਦਰੀ ਦੀ ਕਾਫ਼ੀ ਸਰਾਹਨਾ ਕੀਤੀ ਜਾ ਰਹੀ ਹੈ।
ADVERTISEMENT
ADVERTISEMENT
E Paper
Video

.png)



