• English
  • हिन्दी
  • ਪੰਜਾਬੀ
  • ગુજરાતી
  • Directory
  • Events
  • Classified
  • VIP
  • English
  • हिन्दी
  • ਪੰਜਾਬੀ
  • ગુજરાતી
Login SUBSCRIBE

ADVERTISEMENT

ADVERTISEMENT

ADVERTISEMENT
New India Abroad New India Abroad
ADVERTISEMENT
  • Home
  • India
  • News
  • Biz
  • Immigration
  • Tech
  • Movies+
  • Food
  • Opinion
  • Sports
  • People
  • Community
  • Videos
  • E-Paper
  • More
    • Asian Americans
    • Books
    • Canada
    • Capitol Hill Summit 2026
    • Culture
    • Dating
    • Diplomacy
    • Diwali
    • Editor picks
    • Editorial
    • Explainers
    • FIFA 2026
    • Fashion
    • Features
    • India Decides '24
    • India Independence Day
    • Letters to the Editor
    • Life
    • Maha Kumbh
    • OCI
    • Rakhi Israni
    • Ram Mandir
    • Reviews
    • Spotlight
    • Travel n’ Diplomacy
    • Trump 2.0
    • UK Votes 2024
    • US Elections 2024
    • USA
    • USA 250
    • West Coast
  • VIP
  • Directory
  • Events
  • Classified
  • Login
  • SUBSCRIBE
  • Home
  • Videos
  • ਸ਼੍ਰਿੰਗਲਾ ਨੇ ਭਾਰਤ-ਅਮਰੀਕਾ ਗੱਲਬਾਤ ‘ਚ ਪ੍ਰਗਟਾਇਆ ਵਿਸ਼ਵਾਸ, ਪ੍ਰਵਾਸੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ |

ਸ਼੍ਰਿੰਗਲਾ ਨੇ ਭਾਰਤ-ਅਮਰੀਕਾ ਗੱਲਬਾਤ ‘ਚ ਪ੍ਰਗਟਾਇਆ ਵਿਸ਼ਵਾਸ, ਪ੍ਰਵਾਸੀਆਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ |

August 2025 181 views 13:03

ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਮੈਂਬਰ ਰਾਜ ਸਭਾ ਹਰਸ਼ ਵਰਧਨ ਸ਼ਿਰੰਗਲਾ ਇਸ ਵੇਲੇ ਅਮਰੀਕਾ ਦੇ ਆਪਣੇ ਨਿੱਜੀ ਦੌਰੇ ਤੇ ਹਨ। ਇਸ ਦੌਰਾਨ ਉਨ੍ਹਾਂ ਦੇ ਵਾਸ਼ਿੰਗਟਨ ਡੀਸੀ ਪਹੁੰਚਣ ਤੇ ਇੱਥੋਂ ਦੀ ਵਕਾਰੀ ਸੰਸਥਾ "ਇੰਡੀਅਨ ਅਮਰੀਕਨ ਬਿਜਨੈਸ ਇੰਪੈਕਟ ਗਰੁੱਪ" ਵਲੋਂ ਉਨ੍ਹਾਂ ਦੇ ਸਵਾਗਤ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਰੀਕਾ ਭਰ ਤੋਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਉੱਘੇ ਕਾਰੋਬਾਰੀ, ਕਈ ਸੰਸਥਾਵਾਂ ਅਤੇ ਸੰਗਠਨਾਂ ਸਣੇ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਹਰਸ਼ ਵਰਧਨ ਸ਼ਿਰੰਗਲਾ ਜੋ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵੀ ਰਹਿ ਚੁੱਕੇ ਹਨ ਨੇ ਇਸ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਮੌਜਦਾ ਆਰਥਿਕ ਸਥਿਤੀ, ਅਮਰੀਕਾ ਅਤੇ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਅਤੇ ਅਮਰੀਕਾ ਵੱਲੋਂ ਭਾਰਤ ਤੇ ਲਾਏ ਜਾ ਰਹੇ ਟੈਰਿਫ ਦੇ ਭਾਰਤ ਉਪਰ ਪੈਣ ਵਾਲੇ ਬਹੁਪੱਖੀ ਪ੍ਰਭਾਵਾਂ ਬਾਰੇ ਅਤੇ ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਦੇ ਨਾਲ ਨਾਲ ਹੋਰਨਾਂ ਵਿਕਲਪਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸੰਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਹਮੇਸ਼ਾ ਹੀ ਭਾਰਤੀ ਅਮਰੀਕਨ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਹੁਣ ਵੀ ਭਾਈਚਾਰੇ ਨੂੰ ਇਹਨਾਂ ਸੰਬੰਧਾਂ ਵਿਚ ਸੁਧਾਰ ਲਿਆਉਣ ਲਈ ਅਹਿਮ ਰੋਲ ਨਿਭਾਉਣਾ ਚਾਹੀਦਾ ਹੈ। ਹਰਸ਼ ਵਰਧਨ ਸ਼ਿਰੰਗਲਾ ਨੂੰ ਜੀਅ ਕਹਿੰਦੇ ਹੋਏ "ਇੰਡੀਅਨ ਅਮਰੀਕਨ ਬਿਜਨੈਸ ਇੰਪੈਕਟ ਗਰੁੱਪ" ਦੇ ਰਵੀ ਪੱਲੀ ਨੇ ਹਰਸ਼ ਵਰਧਨ ਸ਼ਿਰੰਗਲਾ ਦੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਅਤੇ ਭਾਰਤ ਦੇ ਵਿਦੇਸ਼ ਸਕੱਤਰ ਵਜੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਸਰਾਹਨਾ ਕੀਤੀ

  •   Tags:
  • #Shringla #IndiaUSRelations #IndianDiaspora #USIndiaTalks #Diplomacy #IndianAmericans #PravasiBharatiya #IndiaUSFriendship #ForeignPolicy #GlobalIndians

Related Videos

Jasdip Singh Urges Modi to Call Trump, Says Trade Deal Still Within Reach
Jasdip Singh Urges Modi to Call Trump, Says Trade Deal Still Within Reach
154 views    11-Aug-2025
Dr Bharat Barai challenges false narratives by West on India during election cycle
Dr Bharat Barai challenges false narratives by West on India during election cycle
154 views    14-May-2024
Diwali & Vaisakhi Could Soon Become Official Holidays in Michigan
Diwali & Vaisakhi Could Soon Become Official Holidays in Michigan
154 views    23-Apr-2026

Sponsored

Divine Vastu

  • Apr 10, 2024

Hindu chaplaincy from Silicon Valley

  • Sep 20, 2023

What did you get out of the Hindu...

  • Sep 20, 2023

ADVERTISEMENT

 

  • Directory
  • Classified
  • Matrimonial
  • Jobs
  • Events
  • Obituary

ADVERTISEMENT

 

 

Latest News

  • Indian-origin driver jailed in fatal UK... 13 Jul, 2026
  • Nirav Shah clears Maine convention signature... 13 Jul, 2026
  • Mamdani launches NYC's click-to-cancel consumer rule 13 Jul, 2026
  • Hindu Dharma exhibition draws families to... 13 Jul, 2026
  • 11th edition of Natya Darpan theater... 13 Jul, 2026
  • CGI in Seattle honors Indian Armed... 13 Jul, 2026
  • Actor Salman Khan Sells 758-Sq-Ft Bandra... 13 Jul, 2026

ADVERTISEMENT

 

 

E Paper

    • Views
    • Download

    Indian Americans Win Best Float At Fremont July 4 Parade

    • Views
    • Download

    Special Edition: America at 250

    • Views
    • Download

    Indian Americans Urged To Enter Politics

    • Views
    • Download

    Indian American Student's Project Spotlighted By First Lady

    • Views
    • Download

    U.S. Judge Strikes Down Trump's H-1B Fee

 

ADVERTISEMENT

 

 

Video

  • Uttar Pradesh Diwas Celebrated in New Jersey, Firs

  • Parents of OpenAI whistleblower demand justice fol

  • NIO CEO Ganesh V. Iyer: Redefining car ownership e

  • Astronauts Butch Wilmore and Sunita Williams retur

  • Indo American Community Service President Sreeniva

  • Shilpa Shetty shares her new Monday motivation, pe

  • 44 Years Behind Bars: The Wrongful Conviction of S

 

 

  • ADVERTISEMENT

Please enter something

  • Asian Americans
  • Biz
  • Books
  • Canada
  • Capitol Hill Summit 2026
  • Community
  • Culture
  • Dating
  • Diplomacy
  • Diwali
  • Editor picks
  • Editorial
  • Explainers
  • FIFA 2026
  • Fashion
  • Features
  • Food
  • Immigration
  • India
  • India Decides '24
  • India Independence Day
  • Letters to the Editor
  • Life
  • Maha Kumbh
  • Movies+
  • News
  • OCI
  • Opinion
  • People
  • Rakhi Israni
  • Ram Mandir
  • Reviews
  • Rooted and Roaming
  • Sports
  • Spotlight
  • Tech
  • Travel n’ Diplomacy
  • Trump 2.0
  • UK Votes 2024
  • US Elections 2024
  • USA
  • USA 250
  • West Coast

About Us

India Abroad® and New India Abroad®, publications of Indian Star LLC, are primarily meant to keep the Global Indian Diaspora informed about what is happening in India, the world and in their own neighborhoods through digital platforms, and print publications.

  • info@NewIndiaAbroad.com
  • Team
  • Authors
  • Partner
  • Media Kit
  • Our Advertisors
  • Guidelines for Columnists
  • Guidelines Community Stories Submission
  • Guidelines Video Submission
  • Guidelines Photo Submission
  • About
  • Data Policy
  • Terms
  • Disclaimer
  • Contact

Useful Links

  • Classified
  • Events
  • Matrimonial
  • Jobs
  • Obituary
  • RSS Feed

Directory

  • Restaurants
  • Education
  • Church
  • Hospital
  • Doctor
  • Entertainment
  • Temple
  • Grocery Stores
  • Movie Theaters
  • Gurudwara

©2025 ★ Indian Star LLC. All Rights Reserved. Indian Star LLC is registered in Maryland USA.

  • ADVERTISEMENT

India Abroad® and New India Abroad® are registered trademark and is not affiliated with the newspaper named India Abroad marketed in the US from 1972 to 2021

Sign in

Forgot your password?

Don't have an account yet? Sign Up

Talk to us?