ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਬਾਣੀ ਦਾ ਮਾਣਿਆ ਆਨੰਦ।
September 2025 1 views 1:45ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਬਾਣੀ ਸੁਣ ਕੇ ਆਤਮਕ ਸ਼ਾਂਤੀ ਦਾ ਮਾਣਿਆ ਆਨੰਦ। ਇਹ ਪਲ ਭਾਵੁਕਤਾ ਅਤੇ ਆਧਿਆਤਮ ਨਾਲ ਭਰਪੂਰ ਰਿਹਾ। ਵੀਡੀਓ ਵਿੱਚ ਵੇਖੋ ਕਿ ਕਿਵੇਂ ਮੋਦੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਦੇ ਹੋਏ ਆਪਣੀ ਸ਼ਰਧਾ ਪ੍ਰਗਟਾਈ।