ਪੰਜਾਬ ਹੜ੍ਹ ਰਾਹਤ ਸੇਵਾਵਾਂ ਲਈ sarkarekhalsa.org ਵੈੱਬਸਾਈਟ ਜਾਰੀ
September 2025 1 views 3:47ਸ੍ਰੀ ਅਕਾਲ ਤਖ਼ਤ ਸਾਹਿਬ ਨੇ ਧਾਰਮਿਕ ਅਤੇ ਸਮਾਜਕ ਜਾਣਕਾਰੀ ਸਾਂਝੀ ਕਰਨ ਲਈ ਨਵੀਂ ਵੈੱਬਸਾਈਟ sarkarekhalsa.org ਜਾਰੀ ਕੀਤੀ ਹੈ। ਇਸ ਵੈੱਬਸਾਈਟ ਰਾਹੀਂ ਸੰਗਤ ਨੂੰ ਗੁਰਬਾਣੀ, ਅਧਿਕਾਰਤ ਫ਼ੈਸਲਿਆਂ ਅਤੇ ਵੱਖ-ਵੱਖ ਧਾਰਮਿਕ ਜਾਣਕਾਰੀ ਮਿਲਦੀ ਰਹੇਗੀ।