For Indians Abroad
ਟਰੰਪ ਨੇ ਇਸ ਵਿਭਾਗ ਨੂੰ ਇਸ ਸਮੇਂ ਦਾ ਮੈਨਹਟਨ ਪ੍ਰੋਜੈਕਟ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮੈਨਹਟਨ ਪ੍ਰੋਜੈਕਟ ਅਮਰੀਕੀ ਸਰਕਾਰ ਦਾ ਇੱਕ ਪ੍ਰੋਜੈਕਟ ਸੀ, ਜਿਸ ਦੇ ਤਹਿਤ ਐਟਮ ਬੰਬ ਤਿਆਰ ਕੀਤਾ ਗਿਆ ਸੀ।
ਫਾਈਲ ਫੋਟੋ: ਐਲੋਨ ਮਸਕ ਅਤੇ ਵਿਵੇਕ ਰਾਮਾਸਵਾਮੀ
Credit: REUTERS/File Photo