••
ਸ਼ਿਵਾਨੰਦ ਨੇ ਭਾਰਤ ਵਿੱਚ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਕਰਨਾਟਕ ਦੇ ਜੈਦੇਵਾ ਕਾਰਡੀਓਲੋਜੀ ਰਿਸਰਚ ਇੰਸਟੀਚਿਊਟ ਨਾਲ ਕੰਮ ਕਰਨ ਦੇ ਆਪਣੇ ਸਮੇਂ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਦਿਲ ਦੀ ਸਿਹਤ ਲਈ ਵਧੀਆ ਕਲੀਨਿਕ ਹੈ ਅਤੇ ਮਾਨਸਿਕ ਸਿਹਤ ਬਾਰੇ ਖੋਜ ਵੀ ਕਰਦੀ ਹੈ।
.jpg&w=3840&q=75)
ਭਾਰਤੀ ਮੂਲ ਦੇ ਮਾਨਸਿਕ ਸਿਹਤ ਪੇਸ਼ੇਵਰ ਅਤੇ ਯੋਗਾ ਆਫ਼ ਇਮੋਰਟਲਸ ਦੇ ਸੰਸਥਾਪਕ ਇਸ਼ਾਨ ਸ਼ਿਵਾਨੰਦ
Credit: NIA