ਸਾਬਕਾ ਰਾਸ਼ਟਰਪਤੀ ਓਬਾਮਾ ਡੈਮੋਕਰੇਟਿਕ ਵੋਟਰਾਂ ਵਿੱਚ ਬਹੁਤ ਮਸ਼ਹੂਰ ਹਨ। ਉਨ੍ਹਾਂ ਦੇ ਜ਼ਰੀਏ ਪਾਰਟੀ ਨੂੰ ਅਜਿਹੇ ਰਾਜਾਂ 'ਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਉਮੀਦ ਹੈ ਜਿੱਥੇ ਜਿੱਤ ਦਾ ਫਰਕ ਬਹੁਤ ਘੱਟ ਜਾਪਦਾ ਹੈ।
.jpeg&w=3840&q=75)
ਓਬਾਮਾ ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਦੇ ਗੈਰ ਰਸਮੀ ਸਲਾਹਕਾਰ ਵੀ ਰਹੇ ਹਨ
Credit: REUTERS/Alyssa Pointer/File