••
ਸ਼੍ਰਿੰਗਲਾ ਨੇ 'ਨਿਊ ਇੰਡੀਆ ਅਬਰੌਡ' ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਪਹਿਲਾਂ ਅਸੀਂ ਦੂਜਿਆਂ ਵੱਲੋਂ ਚੁੱਕੇ ਗਏ ਕਦਮਾਂ 'ਤੇ ਪ੍ਰਤੀਕਿਰਿਆ ਦਿੰਦੇ ਸੀ, ਪਰ ਅੱਜ ਅਸੀਂ ਖੁਦ ਵਿਸ਼ਵ ਦ੍ਰਿਸ਼ ਨੂੰ ਰੂਪ ਦੇ ਰਹੇ ਹਾਂ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਅਸੀਂ ਦੁਨੀਆ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਰਹੇ ਹਾਂ।

ਸ਼੍ਰਿੰਗਲਾ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ, ਅੱਜ ਭਾਰਤ ਦਾ ਸਮਾਂ ਹੈ
Credit: fb @ Naredra Modi