••
ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਜਦੋਂ ਡੋਨਾਲਡ ਟਰੰਪ ਨੇ ਜਸਟਿਨ ਟਰੂਡੋ ਨਾਲ ਕੀਤੀ ਡਿਨਰ ਮੀਟਿੰਗ ਵਿਚ ਪਹਿਲੀ ਵਾਰ ਮਜ਼ਾਕ ਵਿਚ ਇਹ ਸੁਝਾਅ ਦਿੱਤਾ ਸੀ ਕਿ ਕਿਉਂ ਨਾ ਕੈਨੇਡਾ 51ਵਾਂ ਰਾਜ ਬਣ ਜਾਵੇ, ਉਸਨੇ ਕਈ ਵਾਰ ਆਪਣਾ ਮਜ਼ਾਕ ਦੁਹਰਾਇਆ ਹੈ, ਜਿਸ ਵਿਚੋਂ ਆਖਰੀ 10 ਦਸੰਬਰ ਨੂੰ ਸੋਸ਼ਲ ਪਲੇਟਫਾਰਮ 'ਤੇ ਪ੍ਰਗਟ ਕੀਤਾ ਗਿਆ ਸੀ।

ਫਾਈਲ ਫੋਟੋ
Credit: Reuters