••
ਸੀਐਨਐਨ ਮੁਤਾਬਕ ਤੁਲਸੀ ਗਬਾਰਡ ਹਵਾਈ ਤੋਂ ਐਮਪੀ ਰਹਿ ਚੁੱਕੀ ਹੈ। ਉਹ 2020 ਵਿੱਚ ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਦੌੜ ਵਿੱਚ ਵੀ ਸ਼ਾਮਲ ਹੋਈ।

ਤੁਲਸੀ ਨੇ ਆਪਣੀ ਭਾਰਤੀ ਮਾਂ ਦੇ ਪ੍ਰਭਾਵ ਹੇਠ ਹਿੰਦੂ ਧਰਮ ਅਪਣਾ ਲਿਆ ਸੀ।
Credit: X @KamalaHarris/ @TulsiGabbard / @TeamTrump