••
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਹੋਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ, “ਮਿਲਟਰੀ ਹਿਸਟਰੀ ਆਫ਼ ਦਾ ਸਿੱਖਸ: ਫਰੌਮ ਦਾ ਬੈਟਲ ਆਫ਼ ਭੰਗਾਣੀ ਟੂ ਦਾ ਵਰਲਡ ਵਾਰ” ਕਿਤਾਬ ਵੀ ਰਿਲੀਜ਼ ਕੀਤੀ ਗਈ। ਕਿਤਾਬ ਸਿੱਖਾਂ ਅਤੇ ਉਨ੍ਹਾਂ ਦੇ ਫੌਜੀ ਇਤਿਹਾਸ ਨੂੰ ਉਜਾਗਰ ਕਰਦੀ ਹੈ।

ਸਮਾਗਮ ਦੌਰਾਨ ਸਿੱਖ ਯੁੱਧ ਦੇ ਨਿੱਜੀ ਵਰਤੋਂ ਵਾਲੇ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ
Credit: NIA