For Indians Abroad
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਆਪਣਾ ਅੱਤਵਾਦ ਦੇ ਵਿਰੁੱਧ ਸੰਕਲਪ ਦਹੁਰਾਇਆ।
ਘਟਨਾ ਦੇ ਰੋਸ ਵਜੋਂ ਪਹਿਲਗਾਮ ਦੇ ਸਥਾਨਕ ਲੋਕਾਂ ਵੱਲੋਂ ਸ਼ਹਿਰ ਅੰਦਰ ਕੈਂਡਲ ਮਾਰਚ ਕੱਢਿਆ ਗਿਆ
Credit: x.com