••
ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ ਕਿ ਸਾਲ 2030 ਵਿੱਚ ਫਰਾਂਸ ਵਿੱਚ 30,000 ਭਾਰਤੀ ਵਿਦਿਆਰਥੀ ਹੋਣਗੇ। ਇਹ ਇੱਕ ਬਹੁਤ ਹੀ ਅਭਿਲਾਸ਼ੀ ਟੀਚਾ ਹੈ ਪਰ ਮੈਂ ਇਸਨੂੰ ਪ੍ਰਾਪਤ ਕਰਨ ਲਈ ਦ੍ਰਿੜ ਹਾਂ।

ਭਾਰਤ ਦੇ ਗਣਤੰਤਰ ਦਿਵਸ ਮੌਕੇ ਮੁਲਾਕਾਤ ਕਰਦੇ ਭਾਰਤ ਤੇ ਫਰਾਂਸ ਦੇ ਪ੍ਰਧਾਨ ਮੰਤਰੀ
Credit: x@NarendraModi