••
ਡਾ. ਜੈਸੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਡਰ ਅਤੇ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ, ਪਰ ਹਾਲਾਤਾਂ ਨੂੰ ਸਮਝਣ ਲਈ ਸਿਰਫ਼ ਖ਼ਬਰਾਂ ਨਹੀਂ, ਸਗੋਂ ਅਸਲੀ ਅੰਕੜਿਆਂ ਅਤੇ ਤੱਥਾਂ ਨੂੰ ਵੀ ਦੇਖਣ ਦੀ ਲੋੜ ਹੈ।

ਐਨਰਜੀ ਸੰਕਟ ਤੋਂ ਸੁਰੱਖਿਆ ਚਿੰਤਾ ਤੱਕ: ਮੱਧ-ਪੂਰਬੀ ਟਕਰਾਅ ਦੀ ਪੂਰੀ ਤਸਵੀਰ
Credit: Staff Reporter