••
ਹਰੀਕੇਨ ਹਾਰਵੇ, ਮਾਰੀਆ ਅਤੇ ਹੋਰ ਵੱਡੇ ਆਫ਼ਤ ਰਾਹਤ ਅਭਿਆਨਾਂ ਦਾ ਤਜਰਬਾ ਰੱਖਣ ਵਾਲੇ ਅਧਿਕਾਰੀ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ

ਲੈਫਟੀਨੈਂਟ ਕਰਨਲ ਸਿਮਰਤਪਾਲ ਸਿੰਘ ਨੇ 26 ਮਈ ਨੂੰ ਲੈਫਟੀਨੈਂਟ ਕਰਨਲ ਐਡਰੀਅਨ ਬਿਗਰਸਟਾਫ ਤੋਂ ਯੂ.ਐਸ. ਆਰਮੀ ਕੋਰ ਆਫ਼ ਇੰਜੀਨੀਅਰਜ਼ ਦੇ ਸੁਪਰ ਟਾਈਫੂਨ ਸਿੰਲਾਕੂ ਰਿਕਵਰੀ ਫੀਲਡ ਆਫਿਸ ਦੀ ਕਮਾਨ ਸੰਭਾਲੀ।
Credit: U.S. Army photo by Paco Hamm