••
ਪੁਲਿਸ ਵਿੱਚ ਨਵੇਂ ਭਰਤੀ ਹੋਏ ਇਨ੍ਹਾਂ ਅਫ਼ਸਰਾਂ ਨੂੰ ਉੱਘੇ ਸਿੱਖ ਆਗੂ ਮਹਿੰਦਰ ਸਿੰਘ ਤਨੇਜਾ ਨਾਲ ਸੰਬੋਧਨ ਕਰਦਿਆਂ ਜੀਕੇ ਨੇ ਸਿੱਖ ਇਤਿਹਾਸ, ਰਵਾਇਤਾਂ, ਕਦਰਾਂ-ਕੀਮਤਾਂ, ਦਸਤਾਰ ਤੇ ਕਿਰਪਾਨ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਜਾਗੋ ਪਾਰਟੀ ਤੋਂ ਸਿੱਖ ਆਗੂ ਮਨਜੀਤ ਸਿੰਘ ਜੀਕੇ ਨਿਊ ਵਿਖੇ ਪੁਲਿਸ ਰੰਗਰੂਟਾਂ ਨਾਲ
Credit: Facebook @manjitsinghgk