••
“ਜੱਜ ਬਣਨ ਅਤੇ ਇੱਕ ਕੋਰਟਰੂਮ ਨੂੰ ਚਲਾਉਣ ਦੇ ਸੁਪਨੇ ਨਾਲ ਮੈਂ ਵੱਡਾ ਹੋਇਆ ਕਿਉਂਕਿ ਕਾਨੂੰਨ ਅੰਦਰ ਮੈਂ ਆਪਣਾ ਸਫ਼ਰ ਬਤੌਰ ਵਿਦਿਆਰਥੀ ਲਗਭਗ ਦੋ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ। ਮੇਰੇ ਜਿਹਾ ਅੰਮ੍ਰਿਤਧਾਰੀ ਤੇ ਦਸਤਾਰਧਾਰੀ ਸਿੱਖ ਕੋਰਟਰੂਮ ਦੇ ਅੰਦਰ ਦਾਖਲਾ ਵੀ ਨਹੀਂ ਲੈ ਸਕਦਾ ਸੀ, ਬਲੈਕ ਰੋਬ ਪਾਉਣ ਦੀ ਗੱਲ ਤਾਂ ਇੱਕ ਪਾਸੇ ਰਹੀ ਅਤੇ ਨਿਆਂ ਦੇ ਰੱਖਿਅਕ ਵਜੋਂ ਕੰਮ ਕਰਨਾ ਵੀ। ਇਹ ਕੁਝ ਜੁਰਿਸਟ, ਪ੍ਰਿਸਾਇਡਿੰਗ ਜੱਜਾਂ, ਤੇ ਜਸਟਿਸਾਂ ਦੀ ਦੁਰਅੰਦੇਸ਼ੀ ਅਤੇ ਸਮਝ ਨਾਲ ਹੀ ਸੰਭਵ ਹੋ ਸਕਿਆ ਹੈ ਕਿ ਮੈਂ ਆਪਣੇ ਰਸਤੇ ਉੱਤੇ ਤੁਰਦਾ ਰਿਹਾ।”

ਫ੍ਰਿਜ਼ਨੋ ਸਿਟੀ ਹਾਲ ਵਿਖੇ ਜੱਜ ਦਾ ਅਹੁਦਾ ਸੰਭਾਲਦੇ ਹੋਏ ਰਾਜ ਸਿੰਘ ਬਦੇਸ਼ਾ
Credit: x@officeofssbadal