••
ਭਾਵੇਂ ਕਿ ਭਾਰਤੀਆਂ ਨੂੰ ਨਸਲਵਾਦ ਦੇ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਇਹ ਭਾਰਤੀ ਹੀ ਸਨ ਜਿਨ੍ਹਾਂ ਨੇ ਤੁਰੰਤ ਸਥਾਨਕ ਪ੍ਰਸ਼ਾਸਨ ਨੂੰ ਬਿਜਲੀ ਬੰਦ ਹੋਣ ਬਾਰੇ ਸੁਚੇਤ ਕੀਤਾ। ਇਸ ਨਾਲ ਕਈ ਜਾਨਾਂ ਬਚ ਗਈਆਂ। ਇਸ ਤੋਂ ਬਾਅਦ ਸਮੇਂ ਸਿਰ ਹੋਰ ਵਾਹਨਾਂ ਨੂੰ ਪੁਲ ਵੱਲ ਆਉਣ ਤੋਂ ਰੋਕਿਆ ਜਾ ਸਕਿਆ। ਇੱਥੋਂ ਤੱਕ ਕਿ ਰਾਸ਼ਟਰਪਤੀ ਬਾਇਡਨ ਨੇ ਵੀ ਤਾਰੀਫ ਕੀਤੀ।

ਇਸ ਵਿਵਾਦਤ ਕਾਰਟੂਨ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਜਤਾਈ ਹੈ।
Credit: Veronica