••
ਇਸਰੋ ਦੇ ਚੰਦਰਯਾਨ ਮਿਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਨੈੱਟਵਰਕ ਨੇ ਕਿਹਾ ਕਿ 2019 ਵਿੱਚ ਚੰਦਰਯਾਨ-2 ਦੇ ਚੰਦਰਮਾ 'ਤੇ ਉਤਰਨ ਦੌਰਾਨ ਮਿਸ਼ਨ ਨੂੰ ਨੁਕਸਾਨ ਪਹੁੰਚਿਆ ਸੀ, ਪਰ ਇਸਰੋ ਦੇ ਚੇਅਰਮੈਨ ਸ਼੍ਰੀਧਰ ਸੋਮਨਾਥ ਨੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਮੁੜ ਲੀਹ 'ਤੇ ਲਿਆਂਦਾ ਅਤੇ ਇਤਿਹਾਸ ਰਚ ਦਿੱਤਾ।

ਸ਼੍ਰੀਪ੍ਰਿਯਾ ਰੰਗਾਨਾਥਨ ਨੇ 66ਵੇਂ ਸਲਾਨਾ ਜੇਤੂ ਅਵਾਰਡਾਂ ਵਿੱਚ ਇਸਰੋ ਦੀ ਤਰਫੋਂ ਇਹ ਪੁਰਸਕਾਰ ਪ੍ਰਾਪਤ ਕੀਤਾ।
Credit: X @IndianEmbassyUS